ਸਰੇਸ਼ਟ 1

ਅਸੀਂ ਤੇਰੇ ਲਈ ਸੋਨੇ ਦੇ, ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।

Song of Solomon 1:11 (UKJV) We will make you borders of gold with studs of silver.

9ਹੇ ਮੇਰੇ ਪਿਆਰੇ, ਮੈਂ ਤੇਰੀ ਤੁਲਨਾ ਫ਼ਿਰਾਊਨ ਦੇ ਰਥ ਘੋੜਿਆਂ ਵਿੱਚੋਂ ਇੱਕ ਘੋੜੀ ਨਾਲ ਕਰਦਾ ਹਾਂ।

10ਤੇਰੀਆਂ ਗੱਲ੍ਹਾਂ ਗਹਿਣਿਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਹੀਰਿਆਂ ਦੇ ਹਾਰ ਨਾਲ।

11ਅਸੀਂ ਤੇਰੇ ਲਈ ਸੋਨੇ ਦੇ, ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।

12ਜਦੋਂ ਰਾਜਾ ਆਪਣੀ ਮੇਜ਼ ਉੱਤੇ ਸੀ, ਮੇਰੇ ਅਤਰ ਨੇ ਆਪਣੀ ਖੁਸ਼ਬੂ ਫੈਲਾਈ।

13ਮੇਰਾ ਪਿਆਰਾ ਮੇਰੇ ਲਈ ਗੰਧਰਸ ਦਾ ਇੱਕ ਥੈਲਾ ਹੈ, ਜੋ ਮੇਰੀਆਂ ਛਾਤੀਆਂ ਵਿੱਚਕਾਰ ਅਰਾਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.