12ਧਰਤੀ ਸੋਗ ਕਰੇਗੀ, ਹਰੇਕ ਗੋਤ ਆਪੋ-ਆਪਣੀਆਂ ਪਤਨੀਆਂ ਦੇ ਨਾਲ: ਦਾਵੀਦ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ, ਨਾਥਾਨ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ,
13ਲੇਵੀ ਦੇ ਘਰਾਣੇ ਦਾ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ, ਸ਼ਿਮਈ ਦੀ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ,
14ਅਤੇ ਬਾਕੀ ਦੇ ਸਾਰੇ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ ਸੋਗ ਕਰਨ।