ਜ਼ਕਰਯਾਹ 12

ਲੇਵੀ ਦੇ ਘਰਾਣੇ ਦਾ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ, ਸ਼ਿਮਈ ਦੀ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ,

Zechariah 12:13 (UKJV) The family of the house of Levi apart, and their wives apart; the family of Shimei apart, and their wives apart;

11ਉਸ ਦਿਨ ਯੇਰੂਸ਼ਲੇਮ ਵਿੱਚ ਰੋਣਾ ਮਗਿੱਦੋ ਦੇ ਮੈਦਾਨ ਵਿੱਚ ਹਦਦ-ਰਿਮੋਨ ਦੇ ਰੋਣ ਵਾਂਗ ਹੋਵੇਗਾ।

12ਧਰਤੀ ਸੋਗ ਕਰੇਗੀ, ਹਰੇਕ ਗੋਤ ਆਪੋ-ਆਪਣੀਆਂ ਪਤਨੀਆਂ ਦੇ ਨਾਲ: ਦਾਵੀਦ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ, ਨਾਥਾਨ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ,

13ਲੇਵੀ ਦੇ ਘਰਾਣੇ ਦਾ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ, ਸ਼ਿਮਈ ਦੀ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ,

14ਅਤੇ ਬਾਕੀ ਦੇ ਸਾਰੇ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ ਸੋਗ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.