ਜ਼ਕਰਯਾਹ 14

ਯੇਰੂਸ਼ਲੇਮ ਅਤੇ ਯਹੂਦਾਹ ਵਿੱਚ ਹਰ ਇੱਕ ਭਾਂਡਾ ਸਰਬਸ਼ਕਤੀਮਾਨ ਯਾਹਵੇਹ ਲਈ ਪਵਿੱਤਰ ਹੋਵੇਗਾ, ਅਤੇ ਸਾਰੇ ਜੋ ਬਲੀਦਾਨ ਕਰਨ ਲਈ ਆਉਂਦੇ ਹਨ, ਕੁਝ ਬਰਤਨ ਲੈਣਗੇ ਅਤੇ ਉਨ੍ਹਾਂ ਵਿੱਚ ਪਕਾਉਣਗੇ। ਅਤੇ ਉਸ ਦਿਨ ਸਰਬਸ਼ਕਤੀਮਾਨ ਯਾਹਵੇਹ ਦੇ ਘਰ ਵਿੱਚ ਕੋਈ ਕਨਾਨੀ ਨਹੀਂ ਰਹੇਗਾ।

Zechariah 14:21 (UKJV) Yea, every pot in Jerusalem and in Judah shall be holiness unto the LORD of hosts: and all they that sacrifice shall come and take of them, and seethe therein: and in that day there shall be no more the Canaanite in the house of the LORD of hosts.

19ਇਹ ਮਿਸਰ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੀ ਸਜ਼ਾ ਹੋਵੇਗੀ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।

20ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ “ਯਾਹਵੇਹ ਲਈ ਪਵਿੱਤਰ” ਲਿਖਿਆ ਹੋਵੇਗਾ, ਅਤੇ ਯਾਹਵੇਹ ਦੇ ਘਰ ਵਿੱਚ ਪਕਾਉਣ ਵਾਲੇ ਬਰਤਨ ਜਗਵੇਦੀ ਦੇ ਸਾਮ੍ਹਣੇ ਪਵਿੱਤਰ ਕਟੋਰਿਆਂ ਵਾਂਗ ਹੋਣਗੇ।

21ਯੇਰੂਸ਼ਲੇਮ ਅਤੇ ਯਹੂਦਾਹ ਵਿੱਚ ਹਰ ਇੱਕ ਭਾਂਡਾ ਸਰਬਸ਼ਕਤੀਮਾਨ ਯਾਹਵੇਹ ਲਈ ਪਵਿੱਤਰ ਹੋਵੇਗਾ, ਅਤੇ ਸਾਰੇ ਜੋ ਬਲੀਦਾਨ ਕਰਨ ਲਈ ਆਉਂਦੇ ਹਨ, ਕੁਝ ਬਰਤਨ ਲੈਣਗੇ ਅਤੇ ਉਨ੍ਹਾਂ ਵਿੱਚ ਪਕਾਉਣਗੇ। ਅਤੇ ਉਸ ਦਿਨ ਸਰਬਸ਼ਕਤੀਮਾਨ ਯਾਹਵੇਹ ਦੇ ਘਰ ਵਿੱਚ ਕੋਈ ਕਨਾਨੀ ਨਹੀਂ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.