ਜ਼ਕਰਯਾਹ 5

ਉਸ ਮੈਨੂੰ ਉੱਤਰ ਦਿੱਤਾ, “ਬਾਬੇਲ ਦੇ ਦੇਸ਼ ਨੂੰ, ਜਿੱਥੇ ਉਹ ਇਸਦੇ ਲਈ ਇੱਕ ਘਰ ਬਣਾਏਗਾ। ਜਦੋਂ ਘਰ ਬਣ ਜਾਵੇਗਾ, ਟੋਕਰੀ ਉਸ ਦੀ ਥਾਂ ਉੱਤੇ ਰੱਖੀ ਜਾਵੇਗੀ।”

Zechariah 5:11 (UKJV) And he said unto me, To build it an house in the land of Shinar: and it shall be established, and set there upon her own base.

9ਫਿਰ ਮੈਂ ਉੱਪਰ ਤੱਕਿਆ ਅਤੇ ਮੇਰੇ ਸਾਹਮਣੇ ਦੋ ਔਰਤਾਂ ਸਨ, ਉਹਨਾਂ ਦੇ ਖੰਭਾਂ ਵਿੱਚ ਹਵਾ ਸੀ! ਉਹਨਾਂ ਦੇ ਖੰਭ ਸਾਰਸ ਦੇ ਵਾਂਗ ਸਨ, ਅਤੇ ਉਹਨਾਂ ਨੇ ਅਕਾਸ਼ ਅਤੇ ਧਰਤੀ ਦੇ ਵਿਚਕਾਰ ਟੋਕਰੀ ਨੂੰ ਉੱਚਾ ਕੀਤਾ।

10ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਉਹ ਟੋਕਰੀ ਕਿੱਥੇ ਲੈ ਜਾ ਰਹੇ ਹਨ?”

11ਉਸ ਮੈਨੂੰ ਉੱਤਰ ਦਿੱਤਾ, “ਬਾਬੇਲ ਦੇ ਦੇਸ਼ ਨੂੰ, ਜਿੱਥੇ ਉਹ ਇਸਦੇ ਲਈ ਇੱਕ ਘਰ ਬਣਾਏਗਾ। ਜਦੋਂ ਘਰ ਬਣ ਜਾਵੇਗਾ, ਟੋਕਰੀ ਉਸ ਦੀ ਥਾਂ ਉੱਤੇ ਰੱਖੀ ਜਾਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.