1 ਰਾਜਿਆਂ 11

ਜੇ ਤੁਸੀਂ ਉਹੀ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਮੇਰੀ ਆਗਿਆਕਾਰੀ ਵਿੱਚ ਚੱਲਦਾ ਰਹੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨ ਕੇ ਜੋ ਮੇਰੀ ਨਿਗਾਹ ਵਿੱਚ ਠੀਕ ਹੈ, ਜਿਵੇਂ ਮੇਰੇ ਸੇਵਕ ਦਾਵੀਦ ਨੇ ਕੀਤਾ ਸੀ, ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ। ਮੈਂ ਤੇਰੇ ਲਈ ਇੱਕ ਸਥਾਈ ਰਾਜਵੰਸ਼ ਬਣਾਵਾਂਗਾ ਜਿਵੇਂ ਮੈਂ ਦਾਵੀਦ ਲਈ ਬਣਾਇਆ ਸੀ ਅਤੇ ਇਸਰਾਏਲ ਤੇਰੇ ਹਵਾਲੇ ਕਰ ਦਿਆਂਗਾ।

1 Kings 11:38 (UKJV) And it shall be, if you will hearken unto all that I command you, and will walk in my ways, and do that is right in my sight, to keep my statutes and my commandments, as David my servant did; that I will be with you, and build you a sure house, as I built for David, and will give Israel unto you.

36ਮੈਂ ਇੱਕ ਗੋਤ ਉਹ ਦੇ ਪੁੱਤਰ ਨੂੰ ਦੇਵਾਂਗਾ ਤਾਂ ਜੋ ਮੇਰਾ ਦਾਸ ਦਾਵੀਦ ਯੇਰੂਸ਼ਲੇਮ ਵਿੱਚ, ਜਿਸ ਸ਼ਹਿਰ ਵਿੱਚ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ, ਹਮੇਸ਼ਾ ਮੇਰੇ ਅੱਗੇ ਇੱਕ ਦੀਵਾ ਜਗਦਾ ਰਹੇ।

37ਪਰ, ਮੈਂ ਤੁਹਾਨੂੰ ਲੈ ਲਵਾਂਗਾ ਅਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਰਾਜ ਕਰੋਗੇ ਜੋ ਤੁਹਾਡਾ ਦਿਲ ਚਾਹੁੰਦਾ ਹੈ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ।

38ਜੇ ਤੁਸੀਂ ਉਹੀ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਮੇਰੀ ਆਗਿਆਕਾਰੀ ਵਿੱਚ ਚੱਲਦਾ ਰਹੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨ ਕੇ ਜੋ ਮੇਰੀ ਨਿਗਾਹ ਵਿੱਚ ਠੀਕ ਹੈ, ਜਿਵੇਂ ਮੇਰੇ ਸੇਵਕ ਦਾਵੀਦ ਨੇ ਕੀਤਾ ਸੀ, ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ। ਮੈਂ ਤੇਰੇ ਲਈ ਇੱਕ ਸਥਾਈ ਰਾਜਵੰਸ਼ ਬਣਾਵਾਂਗਾ ਜਿਵੇਂ ਮੈਂ ਦਾਵੀਦ ਲਈ ਬਣਾਇਆ ਸੀ ਅਤੇ ਇਸਰਾਏਲ ਤੇਰੇ ਹਵਾਲੇ ਕਰ ਦਿਆਂਗਾ।

39ਮੈਂ ਇਸ ਕਾਰਨ ਦਾਵੀਦ ਦੇ ਉੱਤਰਾਧਿਕਾਰੀ ਨੂੰ ਨਿਮਰ ਬਣਾਵਾਂਗਾ, ਪਰ ਸਦਾ ਲਈ ਨਹੀਂ।’ ”

40ਸ਼ਲੋਮੋਨ ਨੇ ਯਾਰਾਬੁਆਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਯਾਰਾਬੁਆਮ ਮਿਸਰ ਵਿੱਚ ਸ਼ੀਸ਼ਕ ਰਾਜੇ ਕੋਲ ਭੱਜ ਗਿਆ ਅਤੇ ਸ਼ਲੋਮੋਨ ਦੀ ਮੌਤ ਤੱਕ ਉੱਥੇ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.