1 ਰਾਜਿਆਂ 2

ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਬਾਹਰ ਜਾ ਕੇ ਸ਼ਿਮਈ ਨੂੰ ਮਾਰਿਆ ਅਤੇ ਉਹ ਮਰ ਗਿਆ। ਰਾਜ ਸ਼ਲੋਮੋਨ ਦੇ ਹੱਥ ਵਿੱਚ ਪੱਕਾ ਹੋ ਗਿਆ।

1 Kings 2:46 (UKJV) So the king commanded Benaiah the son of Jehoiada; which went out, and fell upon him, that he died. And the kingdom was established in the hand of Solomon.

44ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ, “ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਕੀ ਬੁਰਿਆਈ ਕੀਤੀ ਸੀ। ਹੁਣ ਯਾਹਵੇਹ ਤੈਨੂੰ ਤੇਰੀ ਗਲਤੀ ਦਾ ਬਦਲਾ ਦੇਵੇਗਾ।

45ਪਰ ਰਾਜਾ ਸ਼ਲੋਮੋਨ ਮੁਬਾਰਕ ਹੋਵੇਗਾ, ਅਤੇ ਦਾਵੀਦ ਦਾ ਸਿੰਘਾਸਣ ਸਦਾ ਲਈ ਯਾਹਵੇਹ ਦੇ ਅੱਗੇ ਸੁਰੱਖਿਅਤ ਰਹੇਗਾ।”

46ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਬਾਹਰ ਜਾ ਕੇ ਸ਼ਿਮਈ ਨੂੰ ਮਾਰਿਆ ਅਤੇ ਉਹ ਮਰ ਗਿਆ। ਰਾਜ ਸ਼ਲੋਮੋਨ ਦੇ ਹੱਥ ਵਿੱਚ ਪੱਕਾ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.