1 ਰਾਜਿਆਂ 4

ਸ਼ਲੋਮੋਨ ਨੇ ਲਬਾਨੋਨ ਦੇ ਦਿਆਰ ਦੇ ਰੁੱਖ ਤੋਂ ਲੈ ਕੇ ਕੰਧ ਉੱਤੇ ਉੱਗਦੇ ਜੂਫ ਦੇ ਬੂਟੇ ਤੱਕ, ਰੁੱਖਾਂ ਬਾਰੇ ਆਪਣੀ ਬੁੱਧੀ ਸਾਂਝੀ ਕੀਤੀ। ਉਸਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਵੀ ਆਪਣੇ ਗਿਆਨ ਦਾ ਖੁਲਾਸਾ ਕੀਤਾ।

1 Kings 4:33 (UKJV) And he spoke of trees, from the cedar tree that is in Lebanon even unto the hyssop that springs out of the wall: he spoke also of beasts, and of fowl, and of creeping things, and of fishes.

31ਉਹ ਏਥਾਨ ਅਜ਼ਰਾਹੀ ਸਣੇ ਹੋਰਾਂ ਨਾਲੋਂ ਬੁੱਧਵਾਨ ਸੀ ਅਰਥਾਤ ਮਹੋਲ ਦੇ ਪੁੱਤਰ ਹੇਮਾਨ, ਕਲਕੋਲ ਅਤੇ ਦਰਦਾ ਨਾਲੋਂ ਬੁੱਧੀਮਾਨ ਸੀ ਅਤੇ ਉਸਦੀ ਪ੍ਰਸਿੱਧੀ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਫੈਲ ਗਈ।

32ਉਸ ਨੇ ਤਿੰਨ ਹਜ਼ਾਰ ਕਹਾਉਤਾਂ ਕਹੀਆਂ ਅਤੇ ਉਹ ਦੇ ਗੀਤ ਇੱਕ ਹਜ਼ਾਰ ਪੰਜ ਸਨ।

33ਸ਼ਲੋਮੋਨ ਨੇ ਲਬਾਨੋਨ ਦੇ ਦਿਆਰ ਦੇ ਰੁੱਖ ਤੋਂ ਲੈ ਕੇ ਕੰਧ ਉੱਤੇ ਉੱਗਦੇ ਜੂਫ ਦੇ ਬੂਟੇ ਤੱਕ, ਰੁੱਖਾਂ ਬਾਰੇ ਆਪਣੀ ਬੁੱਧੀ ਸਾਂਝੀ ਕੀਤੀ। ਉਸਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਵੀ ਆਪਣੇ ਗਿਆਨ ਦਾ ਖੁਲਾਸਾ ਕੀਤਾ।

34ਸਾਰੀਆਂ ਕੌਮਾਂ ਵਿੱਚੋਂ ਲੋਕ ਸ਼ਲੋਮੋਨ ਦੀ ਬੁੱਧੀ ਨੂੰ ਸੁਣਨ ਲਈ ਆਏ, ਜੋ ਸੰਸਾਰ ਦੇ ਸਾਰੇ ਰਾਜਿਆਂ ਦੁਆਰਾ ਭੇਜੇ ਗਏ ਸਨ, ਜਿਨ੍ਹਾਂ ਨੇ ਉਹ ਦੀ ਬੁੱਧੀ ਸੁਣੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.