1 ਰਾਜਿਆਂ 9

ਪਰ ਜਦੋਂ ਹੀਰਾਮ ਸੂਰ ਤੋਂ ਉਹਨਾਂ ਨਗਰਾਂ ਨੂੰ ਵੇਖਣ ਲਈ ਗਿਆ ਜਿਹੜੇ ਸ਼ਲੋਮੋਨ ਨੇ ਉਸ ਨੂੰ ਦਿੱਤੇ ਸਨ ਤਾਂ ਉਹ ਉਹਨਾਂ ਤੋਂ ਪ੍ਰਸੰਨ ਨਾ ਹੋਇਆ।

1 Kings 9:12 (UKJV) And Hiram came out from Tyre to see the cities which Solomon had given him; and they pleased him not.

10ਵੀਹ ਸਾਲਾਂ ਦੇ ਅੰਤ ਵਿੱਚ, ਜਿਸ ਦੌਰਾਨ ਸ਼ਲੋਮੋਨ ਨੇ ਇਹ ਦੋਵੇਂ ਥਾਂ ਅਰਥਾਤ ਯਾਹਵੇਹ ਦਾ ਭਵਨ ਪਾਤਸ਼ਾਹ ਦਾ ਮਹਿਲ ਬਣਾਇਆ,

11ਰਾਜਾ ਸ਼ਲੋਮੋਨ ਨੇ ਗਲੀਲ ਵਿੱਚ ਵੀਹ ਕਸਬੇ ਹੀਰਾਮ ਦੇ ਰਾਜੇ ਨੂੰ ਦਿੱਤੇ। ਕਿਉਂਕਿ ਜੋ ਸੂਰ ਦੇ ਰਾਜਾ ਹੀਰਾਮ ਨੇ ਉਸ ਨੂੰ ਦਿਆਰ, ਚੀਲ ਅਤੇ ਸੋਨਾ ਦਿੱਤਾ ਸੀ ਜੋ ਉਹ ਚਾਹੁੰਦਾ ਸੀ।

12ਪਰ ਜਦੋਂ ਹੀਰਾਮ ਸੂਰ ਤੋਂ ਉਹਨਾਂ ਨਗਰਾਂ ਨੂੰ ਵੇਖਣ ਲਈ ਗਿਆ ਜਿਹੜੇ ਸ਼ਲੋਮੋਨ ਨੇ ਉਸ ਨੂੰ ਦਿੱਤੇ ਸਨ ਤਾਂ ਉਹ ਉਹਨਾਂ ਤੋਂ ਪ੍ਰਸੰਨ ਨਾ ਹੋਇਆ।

13“ਤਾਂ ਉਸਨੇ ਪੁੱਛਿਆ, ਹੇ ਮੇਰੇ ਭਰਾ, ਤੂੰ ਮੈਨੂੰ ਇਹ ਕਿਹੋ ਜਿਹੇ ਕਸਬੇ ਦਿੱਤੇ ਹਨ?” ਅਤੇ ਉਸਨੇ ਉਹਨਾਂ ਨੂੰ ਕਾਬੁਲ ਦੀ ਧਰਤੀ ਕਿਹਾ, ਇੱਕ ਨਾਮ ਉਹਨਾਂ ਦਾ ਅੱਜ ਤੱਕ ਹੈ।

14ਹੁਣ ਹੀਰਾਮ ਨੇ ਰਾਜੇ ਨੂੰ 120 ਤੋੜੇ ਸੋਨਾ ਭੇਜਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.