1 ਰਾਜਿਆਂ 9

“ਤਾਂ ਉਸਨੇ ਪੁੱਛਿਆ, ਹੇ ਮੇਰੇ ਭਰਾ, ਤੂੰ ਮੈਨੂੰ ਇਹ ਕਿਹੋ ਜਿਹੇ ਕਸਬੇ ਦਿੱਤੇ ਹਨ?” ਅਤੇ ਉਸਨੇ ਉਹਨਾਂ ਨੂੰ ਕਾਬੁਲ ਦੀ ਧਰਤੀ ਕਿਹਾ, ਇੱਕ ਨਾਮ ਉਹਨਾਂ ਦਾ ਅੱਜ ਤੱਕ ਹੈ।

1 Kings 9:13 (UKJV) And he said, What cities are these which you have given me, my brother? And he called them the land of Cabul unto this day.

11ਰਾਜਾ ਸ਼ਲੋਮੋਨ ਨੇ ਗਲੀਲ ਵਿੱਚ ਵੀਹ ਕਸਬੇ ਹੀਰਾਮ ਦੇ ਰਾਜੇ ਨੂੰ ਦਿੱਤੇ। ਕਿਉਂਕਿ ਜੋ ਸੂਰ ਦੇ ਰਾਜਾ ਹੀਰਾਮ ਨੇ ਉਸ ਨੂੰ ਦਿਆਰ, ਚੀਲ ਅਤੇ ਸੋਨਾ ਦਿੱਤਾ ਸੀ ਜੋ ਉਹ ਚਾਹੁੰਦਾ ਸੀ।

12ਪਰ ਜਦੋਂ ਹੀਰਾਮ ਸੂਰ ਤੋਂ ਉਹਨਾਂ ਨਗਰਾਂ ਨੂੰ ਵੇਖਣ ਲਈ ਗਿਆ ਜਿਹੜੇ ਸ਼ਲੋਮੋਨ ਨੇ ਉਸ ਨੂੰ ਦਿੱਤੇ ਸਨ ਤਾਂ ਉਹ ਉਹਨਾਂ ਤੋਂ ਪ੍ਰਸੰਨ ਨਾ ਹੋਇਆ।

13“ਤਾਂ ਉਸਨੇ ਪੁੱਛਿਆ, ਹੇ ਮੇਰੇ ਭਰਾ, ਤੂੰ ਮੈਨੂੰ ਇਹ ਕਿਹੋ ਜਿਹੇ ਕਸਬੇ ਦਿੱਤੇ ਹਨ?” ਅਤੇ ਉਸਨੇ ਉਹਨਾਂ ਨੂੰ ਕਾਬੁਲ ਦੀ ਧਰਤੀ ਕਿਹਾ, ਇੱਕ ਨਾਮ ਉਹਨਾਂ ਦਾ ਅੱਜ ਤੱਕ ਹੈ।

14ਹੁਣ ਹੀਰਾਮ ਨੇ ਰਾਜੇ ਨੂੰ 120 ਤੋੜੇ ਸੋਨਾ ਭੇਜਿਆ ਸੀ।

15ਇੱਥੇ ਯਾਹਵੇਹ ਦੇ ਮੰਦਰ, ਆਪਣੇ ਮਹਿਲ, ਛੱਤਾਂ, ਯੇਰੂਸ਼ਲੇਮ ਦੀ ਕੰਧ ਅਤੇ ਹਾਜ਼ੋਰ, ਮਗਿੱਦੋ ਅਤੇ ਗੇਜ਼ੇਰ ਨੂੰ ਬਣਾਉਣ ਲਈ ਜਿਨ੍ਹਾਂ ਨੂੰ ਸ਼ਲੋਮੋਨ ਨੇ ਜ਼ਬਰਦਸਤੀ ਮਜ਼ਦੂਰੀ ਤੇ ਲਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.