1 ਰਾਜਿਆਂ 9

ਇੱਥੇ ਯਾਹਵੇਹ ਦੇ ਮੰਦਰ, ਆਪਣੇ ਮਹਿਲ, ਛੱਤਾਂ, ਯੇਰੂਸ਼ਲੇਮ ਦੀ ਕੰਧ ਅਤੇ ਹਾਜ਼ੋਰ, ਮਗਿੱਦੋ ਅਤੇ ਗੇਜ਼ੇਰ ਨੂੰ ਬਣਾਉਣ ਲਈ ਜਿਨ੍ਹਾਂ ਨੂੰ ਸ਼ਲੋਮੋਨ ਨੇ ਜ਼ਬਰਦਸਤੀ ਮਜ਼ਦੂਰੀ ਤੇ ਲਾਇਆ ਸੀ।

1 Kings 9:15 (UKJV) And this is the reason of the levy which king Solomon raised; in order to build the house of the LORD, and his own house, and Millo, and the wall of Jerusalem, and Hazor, and Megiddo, and Gezer.

13“ਤਾਂ ਉਸਨੇ ਪੁੱਛਿਆ, ਹੇ ਮੇਰੇ ਭਰਾ, ਤੂੰ ਮੈਨੂੰ ਇਹ ਕਿਹੋ ਜਿਹੇ ਕਸਬੇ ਦਿੱਤੇ ਹਨ?” ਅਤੇ ਉਸਨੇ ਉਹਨਾਂ ਨੂੰ ਕਾਬੁਲ ਦੀ ਧਰਤੀ ਕਿਹਾ, ਇੱਕ ਨਾਮ ਉਹਨਾਂ ਦਾ ਅੱਜ ਤੱਕ ਹੈ।

14ਹੁਣ ਹੀਰਾਮ ਨੇ ਰਾਜੇ ਨੂੰ 120 ਤੋੜੇ ਸੋਨਾ ਭੇਜਿਆ ਸੀ।

15ਇੱਥੇ ਯਾਹਵੇਹ ਦੇ ਮੰਦਰ, ਆਪਣੇ ਮਹਿਲ, ਛੱਤਾਂ, ਯੇਰੂਸ਼ਲੇਮ ਦੀ ਕੰਧ ਅਤੇ ਹਾਜ਼ੋਰ, ਮਗਿੱਦੋ ਅਤੇ ਗੇਜ਼ੇਰ ਨੂੰ ਬਣਾਉਣ ਲਈ ਜਿਨ੍ਹਾਂ ਨੂੰ ਸ਼ਲੋਮੋਨ ਨੇ ਜ਼ਬਰਦਸਤੀ ਮਜ਼ਦੂਰੀ ਤੇ ਲਾਇਆ ਸੀ।

16(ਮਿਸਰ ਦੇ ਰਾਜੇ ਫ਼ਿਰਾਊਨ ਨੇ ਗੇਜ਼ੇਰ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ ਸੀ। ਉਸ ਨੇ ਇਸ ਨੂੰ ਅੱਗ ਲਾ ਦਿੱਤੀ ਸੀ ਅਤੇ ਉਹਨਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸ਼ਲੋਮੋਨ ਦੀ ਰਾਣੀ ਸੀ ਇਹ ਦਾਜ਼ ਵਿੱਚ ਦੇ ਦਿੱਤਾ।

17ਅਤੇ ਸ਼ਲੋਮੋਨ ਨੇ ਗੇਜ਼ੇਰ ਨੂੰ ਦੁਬਾਰਾ ਬਣਾਇਆ ਉਸ ਅਰਥਾਤ ਉਸਦਾ ਦਾ ਹੇਠਲਾਂ ਬੈਥ-ਹੋਰੋਨ)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.