1 ਰਾਜਿਆਂ 9

ਅਤੇ ਸ਼ਲੋਮੋਨ ਨੇ ਗੇਜ਼ੇਰ ਨੂੰ ਦੁਬਾਰਾ ਬਣਾਇਆ ਉਸ ਅਰਥਾਤ ਉਸਦਾ ਦਾ ਹੇਠਲਾਂ ਬੈਥ-ਹੋਰੋਨ)

1 Kings 9:17 (UKJV) And Solomon built Gezer, and Bethhoron the nether,

15ਇੱਥੇ ਯਾਹਵੇਹ ਦੇ ਮੰਦਰ, ਆਪਣੇ ਮਹਿਲ, ਛੱਤਾਂ, ਯੇਰੂਸ਼ਲੇਮ ਦੀ ਕੰਧ ਅਤੇ ਹਾਜ਼ੋਰ, ਮਗਿੱਦੋ ਅਤੇ ਗੇਜ਼ੇਰ ਨੂੰ ਬਣਾਉਣ ਲਈ ਜਿਨ੍ਹਾਂ ਨੂੰ ਸ਼ਲੋਮੋਨ ਨੇ ਜ਼ਬਰਦਸਤੀ ਮਜ਼ਦੂਰੀ ਤੇ ਲਾਇਆ ਸੀ।

16(ਮਿਸਰ ਦੇ ਰਾਜੇ ਫ਼ਿਰਾਊਨ ਨੇ ਗੇਜ਼ੇਰ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ ਸੀ। ਉਸ ਨੇ ਇਸ ਨੂੰ ਅੱਗ ਲਾ ਦਿੱਤੀ ਸੀ ਅਤੇ ਉਹਨਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸ਼ਲੋਮੋਨ ਦੀ ਰਾਣੀ ਸੀ ਇਹ ਦਾਜ਼ ਵਿੱਚ ਦੇ ਦਿੱਤਾ।

17ਅਤੇ ਸ਼ਲੋਮੋਨ ਨੇ ਗੇਜ਼ੇਰ ਨੂੰ ਦੁਬਾਰਾ ਬਣਾਇਆ ਉਸ ਅਰਥਾਤ ਉਸਦਾ ਦਾ ਹੇਠਲਾਂ ਬੈਥ-ਹੋਰੋਨ)

18ਬਆਲਾਥ, ਤਦਮੋਰ, ਜੋ ਉਸ ਦੇਸ ਦੀ ਉਜਾੜ ਵਿੱਚ ਸਨ,

19ਅਤੇ ਆਪਣੇ ਸਾਰੇ ਭੰਡਾਰ ਦੇ ਸ਼ਹਿਰ ਅਤੇ ਕਸਬੇ ਆਪਣੇ ਰਥਾਂ ਅਤੇ ਘੋੜਿਆਂ ਲਈ ਬਣਾਏ, ਜੋ ਕੁਝ ਉਹ ਯੇਰੂਸ਼ਲੇਮ ਵਿੱਚ ਬਣਾਉਣਾ ਚਾਹੁੰਦਾ ਸੀ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.