1 ਸ਼ਮੂਏਲ 15

ਸਮੂਏਲ ਦੀ ਮੌਤ ਦੇ ਦਿਨ ਤੱਕ ਉਹ ਸ਼ਾਊਲ ਨੂੰ ਫੇਰ ਮਿਲਣ ਲਈ ਨਾ ਗਿਆ ਭਾਵੇਂ ਸਮੂਏਲ ਉਹ ਦੇ ਲਈ ਸੋਗ ਕਰਦਾ ਰਿਹਾ ਅਤੇ ਯਾਹਵੇਹ ਨੂੰ ਅਫ਼ਸੋਸ ਹੋਇਆ ਕਿ ਉਸਨੇ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ।

1 Samuel 15:35 (UKJV) And Samuel came no more to see Saul until the day of his death: nevertheless Samuel mourned for Saul: and the LORD repented that he had made Saul king over Israel.

33ਪਰ ਸਮੂਏਲ ਨੇ ਆਖਿਆ, ਜਿਵੇਂ ਤੇਰੀ ਤਲਵਾਰ ਨੇ ਇਸਤਰੀਆਂ ਨੂੰ ਬੇ-ਔਲਾਦ ਬਣਾਇਆ ਹੈ, ਤਿਵੇਂ ਹੀ ਤੇਰੀ ਮਾਂ ਵੀ ਔਰਤਾਂ ਵਿੱਚ ਬੇ-ਔਲਾਦ ਹੋਵੇਗੀ ਅਤੇ ਸਮੂਏਲ ਨੇ ਅਗਾਗ ਨੂੰ ਗਿਲਗਾਲ ਵਿਖੇ ਯਾਹਵੇਹ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ।

34ਤਦ ਸਮੂਏਲ ਰਾਮਾਹ ਨੂੰ ਚੱਲਿਆ ਗਿਆ ਪਰ ਸ਼ਾਊਲ ਆਪਣੇ ਘਰ ਸ਼ਾਉਲ ਦੇ ਗਿਬਆਹ ਵਿੱਚ ਚਲਾ ਗਿਆ।

35ਸਮੂਏਲ ਦੀ ਮੌਤ ਦੇ ਦਿਨ ਤੱਕ ਉਹ ਸ਼ਾਊਲ ਨੂੰ ਫੇਰ ਮਿਲਣ ਲਈ ਨਾ ਗਿਆ ਭਾਵੇਂ ਸਮੂਏਲ ਉਹ ਦੇ ਲਈ ਸੋਗ ਕਰਦਾ ਰਿਹਾ ਅਤੇ ਯਾਹਵੇਹ ਨੂੰ ਅਫ਼ਸੋਸ ਹੋਇਆ ਕਿ ਉਸਨੇ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.