1 ਸ਼ਮੂਏਲ 16

ਜਦੋਂ ਵੀ ਪਰਮੇਸ਼ਵਰ ਵੱਲੋਂ ਦੁਸ਼ਟ-ਆਤਮਾ ਸ਼ਾਊਲ ਉੱਤੇ ਆਉਂਦਾ, ਤਾਂ ਦਾਵੀਦ ਬਰਬਤ ਲੈ ਕੇ ਵਜਾਉਂਦਾ ਸੀ। ਤਦ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ; ਉਹ ਚੰਗਾ ਹੋ ਜਾਂਦਾ ਸੀ, ਅਤੇ ਦੁਸ਼ਟ-ਆਤਮਾ ਉਸ ਤੋਂ ਹੱਟ ਜਾਂਦਾ ਸੀ।

1 Samuel 16:23 (UKJV) And it came to pass, when the evil spirit from God was upon Saul, that David took an harp, and played with his hand: so Saul was refreshed, and was well, and the evil spirit departed from him.

21ਦਾਵੀਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਵਿੱਚ ਗਿਆ। ਸ਼ਾਊਲ ਉਸ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਦਾਵੀਦ ਉਸ ਦੇ ਸ਼ਸਤਰ ਚੁੱਕਣ ਵਾਲਿਆਂ ਵਿੱਚੋਂ ਇੱਕ ਬਣ ਗਿਆ।

22ਤਦ ਸ਼ਾਊਲ ਨੇ ਯੱਸੀ ਨੂੰ ਸੁਨੇਹਾ ਘੱਲਿਆ ਕਿ ਦਾਵੀਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਪ੍ਰਸੰਨ ਹਾਂ।

23ਜਦੋਂ ਵੀ ਪਰਮੇਸ਼ਵਰ ਵੱਲੋਂ ਦੁਸ਼ਟ-ਆਤਮਾ ਸ਼ਾਊਲ ਉੱਤੇ ਆਉਂਦਾ, ਤਾਂ ਦਾਵੀਦ ਬਰਬਤ ਲੈ ਕੇ ਵਜਾਉਂਦਾ ਸੀ। ਤਦ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ; ਉਹ ਚੰਗਾ ਹੋ ਜਾਂਦਾ ਸੀ, ਅਤੇ ਦੁਸ਼ਟ-ਆਤਮਾ ਉਸ ਤੋਂ ਹੱਟ ਜਾਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.