1 ਸ਼ਮੂਏਲ 25

ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਵੀਦ ਦੀ ਪਤਨੀ ਸੀ, ਲਾਇਸ਼ ਦੇ ਪੁੱਤਰ ਪਲਤੀਏਲ ਨੂੰ ਜੋ ਗਲੀਮ ਤੋਂ ਸੀ, ਦੇ ਦਿੱਤਾ ਸੀ।

1 Samuel 25:44 (UKJV) But Saul had given Michal his daughter, David's wife, to Phalti the son of Laish, which was of Gallim.

42ਅਬੀਗੈਲ ਛੇਤੀ ਨਾਲ ਉੱਠ ਕੇ ਗਧੇ ਉੱਤੇ ਚੜ੍ਹੀ ਅਤੇ ਆਪਣੀਆਂ ਪੰਜ ਦਾਸੀਆਂ ਸਮੇਤ ਦਾਵੀਦ ਦੇ ਸੰਦੇਸ਼ਵਾਹਕਾਂ ਦੇ ਨਾਲ ਗਈ ਅਤੇ ਉਹ ਦੀ ਪਤਨੀ ਬਣ ਗਈ।

43ਦਾਵੀਦ ਨੇ ਯਿਜ਼ਰਏਲ ਦੀ ਵਾਸੀ ਅਹੀਨੋਅਮ ਨਾਲ ਵੀ ਵਿਆਹ ਕਰਵਾਂ ਲਿਆ ਸੀ ਅਤੇ ਉਹ ਦੋਵੇਂ ਵੀ ਉਸ ਦੀਆਂ ਪਤਨੀਆਂ ਬਣ ਗਈਆਂ।

44ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਵੀਦ ਦੀ ਪਤਨੀ ਸੀ, ਲਾਇਸ਼ ਦੇ ਪੁੱਤਰ ਪਲਤੀਏਲ ਨੂੰ ਜੋ ਗਲੀਮ ਤੋਂ ਸੀ, ਦੇ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.