1 ਸ਼ਮੂਏਲ 26

ਤਦ ਸ਼ਾਊਲ ਨੇ ਦਾਵੀਦ ਨੂੰ ਆਖਿਆ, “ਹੇ ਮੇਰੇ ਪੁੱਤਰ ਦਾਵੀਦ, ਮੁਬਾਰਕ ਹੈ ਤੂੰ। ਹੇ ਮੇਰੇ ਪੁੱਤਰ ਤੂੰ ਵੱਡੇ ਕੰਮ ਕਰੇਂਗਾ ਅਤੇ ਤੂੰ ਬਾਗਵਾਨ ਵੀ ਹੋਵੇਗਾ।” ਇਸ ਲਈ ਦਾਵੀਦ ਆਪਣੇ ਰਾਹ ਤੁਰ ਪਿਆ ਅਤੇ ਸ਼ਾਊਲ ਘਰ ਨੂੰ ਮੁੜਿਆ।

1 Samuel 26:25 (UKJV) Then Saul said to David, Blessed be you, my son David: you shall both do great things, and also shall still prevail. So David went on his way, and Saul returned to his place.

23ਯਾਹਵੇਹ ਹਰ ਇੱਕ ਨੂੰ ਉਸ ਦੀ ਧਾਰਮਿਕਤਾ ਅਤੇ ਵਫ਼ਾਦਾਰੀ ਦਾ ਇਨਾਮ ਦਿੰਦਾ ਹੈ। ਯਾਹਵੇਹ ਨੇ ਤੁਹਾਨੂੰ ਅੱਜ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਪਰ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਨਹੀਂ ਚਲਾਵਾਂਗਾ।

24ਜਿਵੇਂ ਮੈਂ ਅੱਜ ਤੁਹਾਡੇ ਜੀਵਨ ਦੀ ਕਦਰ ਕੀਤੀ, ਉਸੇ ਤਰ੍ਹਾਂ ਯਾਹਵੇਹ ਮੇਰੀ ਜਾਨ ਦੀ ਕਦਰ ਕਰੇ ਅਤੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਵੇ।”

25ਤਦ ਸ਼ਾਊਲ ਨੇ ਦਾਵੀਦ ਨੂੰ ਆਖਿਆ, “ਹੇ ਮੇਰੇ ਪੁੱਤਰ ਦਾਵੀਦ, ਮੁਬਾਰਕ ਹੈ ਤੂੰ। ਹੇ ਮੇਰੇ ਪੁੱਤਰ ਤੂੰ ਵੱਡੇ ਕੰਮ ਕਰੇਂਗਾ ਅਤੇ ਤੂੰ ਬਾਗਵਾਨ ਵੀ ਹੋਵੇਗਾ।” ਇਸ ਲਈ ਦਾਵੀਦ ਆਪਣੇ ਰਾਹ ਤੁਰ ਪਿਆ ਅਤੇ ਸ਼ਾਊਲ ਘਰ ਨੂੰ ਮੁੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.