1 ਸ਼ਮੂਏਲ 3

ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਸਮੂਏਲ ਯਾਹਵੇਹ ਦਾ ਨਬੀ ਠਹਿਰਾਇਆ ਗਿਆ ਸੀ।

1 Samuel 3:20 (UKJV) And all Israel from Dan even to Beersheba knew that Samuel was established to be a prophet of the LORD.

18ਤਾਂ ਸਮੂਏਲ ਨੇ ਉਸ ਤੋਂ ਕੁਝ ਨਾ ਛੁਪਾਇਆ ਅਤੇ ਉਸ ਨੂੰ ਸਭ ਕੁਝ ਦੱਸ ਦਿੱਤਾ। ਤਦ ਏਲੀ ਨੇ ਕਿਹਾ, “ਉਹ ਯਾਹਵੇਹ ਹੀ ਹੈ; ਉਹ ਉਹੀ ਕਰੇ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”

19ਯਾਹਵੇਹ ਸਮੂਏਲ ਦੇ ਨਾਲ ਸੀ ਜਦੋਂ ਉਹ ਵੱਡਾ ਹੁੰਦਾ ਗਿਆ, ਉਸਨੇ ਉਸਦੀ ਕੋਈ ਵੀ ਆਖੀ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ।

20ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਸਮੂਏਲ ਯਾਹਵੇਹ ਦਾ ਨਬੀ ਠਹਿਰਾਇਆ ਗਿਆ ਸੀ।

21ਯਾਹਵੇਹ ਸ਼ੀਲੋਹ ਵਿੱਚ ਪ੍ਰਗਟ ਹੁੰਦਾ ਰਿਹਾ ਅਤੇ ਉੱਥੇ ਉਸਨੇ ਸਮੂਏਲ ਨੂੰ ਆਪਣੇ ਬਚਨ ਦੁਆਰਾ ਪ੍ਰਗਟ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.