2 ਰਾਜਿਆਂ 11

ਉਹ ਆਪਣੇ ਨਾਲ ਸੈਂਕੜੇ ਦੇ ਸਰਦਾਰਾਂ, ਕਾਰੀਆਂ, ਪਹਿਰੇਦਾਰਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਲੈ ਗਿਆ ਅਤੇ ਉਹ ਇਕੱਠੇ ਹੋ ਕੇ ਰਾਜੇ ਨੂੰ ਯਾਹਵੇਹ ਦੇ ਭਵਨ ਤੋਂ ਹੇਠਾਂ ਲਿਆਏ ਅਤੇ ਮਹਿਲ ਵਿੱਚ ਚਲੇ ਗਏ। ਪਹਿਰੇਦਾਰਾਂ ਦਾ ਦਰਵਾਜ਼ਾ ਰਾਜੇ ਨੇ ਫਿਰ ਸ਼ਾਹੀ ਸਿੰਘਾਸਣ ਤੇ ਆਪਣੀ ਜਗ੍ਹਾ ਲੈ ਲਈ।

2 Kings 11:19 (UKJV) And he took the rulers over hundreds, and the captains, and the guard, and all the people of the land; and they brought down the king from the house of the LORD, and came by the way of the gate of the guard to the king's house. And he sat on the throne of the kings.

17ਫਿਰ ਯਹੋਯਾਦਾ ਨੇ ਯਾਹਵੇਹ ਅਤੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਾਹਵੇਹ ਦੇ ਲੋਕ ਹੋਣਗੇ। ਉਸਨੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਵੀ ਬੰਨ੍ਹਿਆ।

18ਦੇਸ਼ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਗਏ ਅਤੇ ਉਸਨੂੰ ਢਾਹ ਦਿੱਤਾ। ਉਹਨਾਂ ਨੇ ਜਗਵੇਦੀਆਂ ਅਤੇ ਮੂਰਤੀਆਂ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਸਾਹਮਣੇ ਮਾਰ ਦਿੱਤਾ। ਤਦ ਯਹੋਯਾਦਾ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਪਹਿਰੇਦਾਰ ਤਾਇਨਾਤ ਕੀਤੇ।

19ਉਹ ਆਪਣੇ ਨਾਲ ਸੈਂਕੜੇ ਦੇ ਸਰਦਾਰਾਂ, ਕਾਰੀਆਂ, ਪਹਿਰੇਦਾਰਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਲੈ ਗਿਆ ਅਤੇ ਉਹ ਇਕੱਠੇ ਹੋ ਕੇ ਰਾਜੇ ਨੂੰ ਯਾਹਵੇਹ ਦੇ ਭਵਨ ਤੋਂ ਹੇਠਾਂ ਲਿਆਏ ਅਤੇ ਮਹਿਲ ਵਿੱਚ ਚਲੇ ਗਏ। ਪਹਿਰੇਦਾਰਾਂ ਦਾ ਦਰਵਾਜ਼ਾ ਰਾਜੇ ਨੇ ਫਿਰ ਸ਼ਾਹੀ ਸਿੰਘਾਸਣ ਤੇ ਆਪਣੀ ਜਗ੍ਹਾ ਲੈ ਲਈ।

20ਅਤੇ ਦੇਸ਼ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਸ਼ਾਂਤੀ ਸੀ, ਕਿਉਂਕਿ ਅਥਲਯਾਹ ਮਹਿਲ ਵਿੱਚ ਤਲਵਾਰ ਨਾਲ ਮਾਰੀ ਗਈ ਸੀ।

21ਯੋਆਸ਼ ਸੱਤ ਸਾਲਾਂ ਦਾ ਸੀ ਜਦੋਂ ਉਸਨੇ ਰਾਜ ਕਰਨਾ ਸ਼ੁਰੂ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.