2 ਰਾਜਿਆਂ 2

ਜਦੋਂ ਉਸਨੇ ਪਿੱਛੇ ਮੁੜ ਕੇ ਉਹਨਾਂ ਵੱਲ ਵੇਖਿਆ ਅਤੇ ਯਾਹਵੇਹ ਦੇ ਨਾਮ ਵਿੱਚ ਉਹਨਾਂ ਉੱਤੇ ਸਰਾਪ ਦਿੱਤਾ। ਫਿਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ ਅਤੇ ਉਹਨਾਂ ਨੇ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ।

2 Kings 2:24 (UKJV) And he turned back, and looked on them, and cursed them in the name of the LORD. And there came forth two she bears out of the wood, and tare forty and two children of them.

22ਅਤੇ ਅਲੀਸ਼ਾ ਦੇ ਬਚਨ ਦੇ ਅਨੁਸਾਰ ਅੱਜ ਤੱਕ ਪਾਣੀ ਸ਼ੁੱਧ ਰਿਹਾ ਹੈ।

23ਉੱਥੋਂ ਅਲੀਸ਼ਾ ਬੈਤਏਲ ਨੂੰ ਚਲਾ ਗਿਆ। ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖੌਲ ਕਰਕੇ ਉਸਨੂੰ ਆਖਿਆ, “ਇੱਥੋ ਚਲੇ ਜਾਓ, ਗੰਜੇ!” ਉਹਨਾਂ ਨੇ ਕਿਹਾ, “ਇੱਥੋ ਚਲੇ ਜਾਓ, ਗੰਜੇ!”

24ਜਦੋਂ ਉਸਨੇ ਪਿੱਛੇ ਮੁੜ ਕੇ ਉਹਨਾਂ ਵੱਲ ਵੇਖਿਆ ਅਤੇ ਯਾਹਵੇਹ ਦੇ ਨਾਮ ਵਿੱਚ ਉਹਨਾਂ ਉੱਤੇ ਸਰਾਪ ਦਿੱਤਾ। ਫਿਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ ਅਤੇ ਉਹਨਾਂ ਨੇ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ।

25ਉੱਥੋਂ ਉਹ ਕਰਮਲ ਪਹਾੜ ਉੱਤੇ ਗਿਆ ਅਤੇ ਉੱਥੋਂ ਉਹ ਵਾਪਸ ਸਾਮਰਿਯਾ ਨੂੰ ਮੁੜ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.