2 ਰਾਜਿਆਂ 5

ਇਸ ਲਈ ਨਾਮਾਨ ਦਾ ਕੋੜ੍ਹ ਤੈਨੂੰ ਅਤੇ ਤੇਰੇ ਅੰਸ ਨੂੰ ਸਦਾ ਤੱਕ ਲੱਗਾ ਰਹੇਗਾ।” ਤਦ ਗੇਹਾਜ਼ੀ ਅਲੀਸ਼ਾ ਦੇ ਸਾਹਮਣੇ ਤੋਂ ਚਲਾ ਗਿਆ ਅਤੇ ਉਸਦੀ ਚਮੜੀ ਕੋੜ੍ਹ ਨਾਲ ਬਰਫ਼ ਵਾਂਗ ਚਿੱਟੀ ਹੋ ਗਈ।

2 Kings 5:27 (UKJV) The leprosy therefore of Naaman shall cleave unto you, and unto your seed for ever. And he went out from his presence a leper as white as snow.

25ਜਦੋਂ ਉਹ ਅੰਦਰ ਗਿਆ ਅਤੇ ਆਪਣੇ ਸੁਆਮੀ ਦੇ ਸਾਹਮਣੇ ਖੜ੍ਹਾ ਹੋਇਆ, ਤਾਂ ਅਲੀਸ਼ਾ ਨੇ ਉਸਨੂੰ ਪੁੱਛਿਆ, “ਗੇਹਜ਼ੀ, ਤੂੰ ਕਿੱਥੇ ਸੀ?” ਗੇਹਾਜ਼ੀ ਨੇ ਉੱਤਰ ਦਿੱਤਾ, “ਤੇਰਾ ਸੇਵਕ ਕਿਤੇ ਨਹੀਂ ਗਿਆ।”

26ਪਰ ਅਲੀਸ਼ਾ ਨੇ ਉਸਨੂੰ ਆਖਿਆ, “ਜਦੋਂ ਉਹ ਆਦਮੀ ਤੈਨੂੰ ਮਿਲਣ ਲਈ ਆਪਣੇ ਰਥ ਤੋਂ ਹੇਠਾਂ ਉਤਰਿਆ ਤਾਂ ਕੀ ਮੇਰਾ ਆਤਮਾ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਤੇ ਕੱਪੜੇ, ਜ਼ੈਤੂਨ, ਬਾਗਾਂ, ਅੰਗੂਰੀ ਬਾਗਾਂ, ਇੱਜੜਾ, ਵੱਗਾਂ, ਦਾਸ ਅਤੇ ਗੋਲੀਆਂ ਦੇ ਲੈਣ ਦਾ ਇਹ ਸਮਾਂ ਹੈ?

27ਇਸ ਲਈ ਨਾਮਾਨ ਦਾ ਕੋੜ੍ਹ ਤੈਨੂੰ ਅਤੇ ਤੇਰੇ ਅੰਸ ਨੂੰ ਸਦਾ ਤੱਕ ਲੱਗਾ ਰਹੇਗਾ।” ਤਦ ਗੇਹਾਜ਼ੀ ਅਲੀਸ਼ਾ ਦੇ ਸਾਹਮਣੇ ਤੋਂ ਚਲਾ ਗਿਆ ਅਤੇ ਉਸਦੀ ਚਮੜੀ ਕੋੜ੍ਹ ਨਾਲ ਬਰਫ਼ ਵਾਂਗ ਚਿੱਟੀ ਹੋ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.