2 ਰਾਜਿਆਂ 9

ਉਹਨਾਂ ਨੇ ਵਾਪਸ ਜਾ ਕੇ ਯੇਹੂ ਨੂੰ ਦੱਸਿਆ, ਜਿਸ ਨੇ ਆਖਿਆ, “ਇਹ ਯਾਹਵੇਹ ਦਾ ਬਚਨ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਤਿਸ਼ਬੀ ਦੇ ਰਾਹੀਂ ਬੋਲਿਆ ਸੀ: ਯਿਜ਼ਰਏਲ ਦੀ ਜ਼ਮੀਨ ਉੱਤੇ ਕੁੱਤੇ ਈਜ਼ੇਬੇਲ ਦਾ ਮਾਸ ਖਾ ਜਾਣਗੇ।

2 Kings 9:36 (UKJV) Wherefore they came again, and told him. And he said, This is the word of the LORD, which he spoke by his servant Elijah the Tishbite, saying, In the portion of Jezreel shall dogs eat the flesh of Jezebel:

34ਯੇਹੂ ਅੰਦਰ ਗਿਆ ਅਤੇ ਖਾਧਾ ਪੀਤਾ। ਉਸ ਨੇ ਕਿਹਾ, “ਉਸ ਸਰਾਪੀ ਔਰਤ ਦਾ ਧਿਆਨ ਰੱਖੋ, ਅਤੇ ਉਸ ਨੂੰ ਦਫ਼ਨਾ ਦਿਓ ਕਿਉਂਕਿ ਉਹ ਇੱਕ ਰਾਜੇ ਦੀ ਧੀ ਸੀ।”

35ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਲਈ ਬਾਹਰ ਗਏ, ਤਾਂ ਉਹਨਾਂ ਨੂੰ ਉਸ ਦੀ ਖੋਪੜੀ, ਉਸਦੇ ਪੈਰਾਂ ਅਤੇ ਉਸਦੇ ਹੱਥਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ।

36ਉਹਨਾਂ ਨੇ ਵਾਪਸ ਜਾ ਕੇ ਯੇਹੂ ਨੂੰ ਦੱਸਿਆ, ਜਿਸ ਨੇ ਆਖਿਆ, “ਇਹ ਯਾਹਵੇਹ ਦਾ ਬਚਨ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਤਿਸ਼ਬੀ ਦੇ ਰਾਹੀਂ ਬੋਲਿਆ ਸੀ: ਯਿਜ਼ਰਏਲ ਦੀ ਜ਼ਮੀਨ ਉੱਤੇ ਕੁੱਤੇ ਈਜ਼ੇਬੇਲ ਦਾ ਮਾਸ ਖਾ ਜਾਣਗੇ।

37ਈਜ਼ੇਬੇਲ ਦੀ ਲਾਸ਼ ਯਿਜ਼ਰਏਲ ਵਿੱਚ ਜ਼ਮੀਨ ਉੱਤੇ ਗੋਹੇ ਵਰਗੀ ਹੋਵੇਗੀ, ਤਾਂ ਜੋ ਕੋਈ ਇਹ ਨਾ ਕਹਿ ਸਕੇ, ‘ਇਹ ਈਜ਼ੇਬੇਲ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.