2 ਸ਼ਮੁਏਲ 11

ਸੋਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ, ਦਾਵੀਦ ਨੇ ਉਸ ਨੂੰ ਆਪਣੇ ਘਰ ਲਿਆਉਂਦਾ ਅਤੇ ਉਹ ਉਸ ਦੀ ਪਤਨੀ ਬਣ ਗਈ ਅਤੇ ਉਸ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਪਰ ਜੋ ਕੰਮ ਦਾਵੀਦ ਨੇ ਕੀਤਾ ਸੀ, ਯਾਹਵੇਹ ਉਸ ਤੋਂ ਨਾਰਾਜ਼ ਸੀ।

2 Samuel 11:27 (UKJV) And when the mourning was past, David sent and fetched her to his house, and she became his wife, and bare him a son. But the thing that David had done displeased the LORD.

25ਦਾਵੀਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਯੋਆਬ ਨੂੰ ਜਾ ਕੇ ਇਹ ਆਖ, ‘ਇਹ ਗੱਲ ਤੋਂ ਉਦਾਸ ਨਾ ਹੋਵੋ, ਕਿਉਂਕਿ ਤਲਵਾਰ ਕਿਸੇ ਨੂੰ ਅੱਜ ਮਾਰਦੀ ਹੈ ਅਤੇ ਕਿਸੇ ਨੂੰ ਕੱਲ੍ਹ। ਸ਼ਹਿਰ ਉੱਤੇ ਹਮਲਾ ਕਰੋ ਅਤੇ ਇਸਨੂੰ ਤਬਾਹ ਕਰੋ।’ ਯੋਆਬ ਨੂੰ ਹੌਸਲਾ ਦੇਣ ਲਈ ਇਹ ਆਖ।”

26ਜਦੋਂ ਊਰੀਯਾਹ ਦੀ ਪਤਨੀ ਨੇ ਸੁਣਿਆ ਕਿ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੇ ਉਸਦੇ ਲਈ ਸੋਗ ਕੀਤਾ।

27ਸੋਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ, ਦਾਵੀਦ ਨੇ ਉਸ ਨੂੰ ਆਪਣੇ ਘਰ ਲਿਆਉਂਦਾ ਅਤੇ ਉਹ ਉਸ ਦੀ ਪਤਨੀ ਬਣ ਗਈ ਅਤੇ ਉਸ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਪਰ ਜੋ ਕੰਮ ਦਾਵੀਦ ਨੇ ਕੀਤਾ ਸੀ, ਯਾਹਵੇਹ ਉਸ ਤੋਂ ਨਾਰਾਜ਼ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.