2 ਸ਼ਮੁਏਲ 13

ਅਤੇ ਰਾਜਾ ਦਾਵੀਦ ਅਬਸ਼ਾਲੋਮ ਦੇ ਕੋਲ ਜਾਣ ਨੂੰ ਤਰਸਦਾ ਸੀ ਕਿਉਂ ਜੋ ਉਹ ਨੂੰ ਅਮਨੋਨ ਦੀ ਮੌਤ ਤੋਂ ਦਿਲਾਸਾ ਮਿਲਿਆ ਸੀ।

2 Samuel 13:39 (UKJV) And the soul of king David longed to go forth unto Absalom: for he was comforted concerning Amnon, seeing he was dead.

37ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਦੇ ਰਾਜੇ ਅੰਮੀਹੂਦ ਦੇ ਪੁੱਤਰ ਤਲਮਈ ਕੋਲ ਗਿਆ, ਪਰ ਰਾਜਾ ਦਾਵੀਦ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕਰਦਾ ਰਿਹਾ।

38ਜਦੋਂ ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਚਲਾ ਗਿਆ, ਉਹ ਉੱਥੇ ਤਿੰਨ ਸਾਲ ਰਿਹਾ।

39ਅਤੇ ਰਾਜਾ ਦਾਵੀਦ ਅਬਸ਼ਾਲੋਮ ਦੇ ਕੋਲ ਜਾਣ ਨੂੰ ਤਰਸਦਾ ਸੀ ਕਿਉਂ ਜੋ ਉਹ ਨੂੰ ਅਮਨੋਨ ਦੀ ਮੌਤ ਤੋਂ ਦਿਲਾਸਾ ਮਿਲਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.