2 ਸ਼ਮੁਏਲ 23

ਅਬੀਅਜ਼ਰ ਅਨਾਥੋਥ, ਮਬੁੰਨਈ ਹੁਸ਼ਾਥੀ

2 Samuel 23:27 (UKJV) Abiezer the Anethothite, Mebunnai the Hushathite,

25ਸ਼ੰਮਾਹ ਹਰੋਦੀ, ਅਲਿਕਾ ਹਰੋਦੀ,

26ਹੇਲੇਜ਼ ਪਲਟੀ, ਤਕੋਆ ਤੋਂ ਇਕੇਸ਼ ਦਾ ਪੁੱਤਰ ਈਰਾ,

27ਅਬੀਅਜ਼ਰ ਅਨਾਥੋਥ, ਮਬੁੰਨਈ ਹੁਸ਼ਾਥੀ

28ਸਲਮੋਨ ਅਹੋਹੀ, ਮਹਾਰਾਈ ਨਟੋਫਾਥੀ,

29ਬਆਨਾਹ ਦਾ ਪੁੱਤਰ ਹੇਲਬ ਨਟੋਫਾਥੀ, ਬਿਨਯਾਮੀਨ ਦੇ ਗਿਬਆਹ ਤੋਂ ਰਿਬਈ ਦਾ ਪੁੱਤਰ ਇੱਤਈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.