2 ਸ਼ਮੁਏਲ 3

ਤਦ ਰਾਜੇ ਨੇ ਆਪਣੇ ਆਦਮੀਆਂ ਨੂੰ ਆਖਿਆ, “ਕੀ ਤੁਸੀਂ ਨਹੀਂ ਜਾਣਦੇ ਕਿ ਅੱਜ ਇਸਰਾਏਲ ਵਿੱਚ ਇੱਕ ਸੈਨਾਪਤੀ ਅਤੇ ਇੱਕ ਮਹਾਨ ਆਦਮੀ ਡਿੱਗ ਪਿਆ ਹੈ?

2 Samuel 3:38 (UKJV) And the king said unto his servants, Know all of you not that there is a prince and a great man fallen this day in Israel?

36ਸਾਰੇ ਲੋਕਾਂ ਨੇ ਇਸ ਗੱਲ ਤੇ ਧਿਆਨ ਦਿੱਤਾ ਅਤੇ ਖੁਸ਼ ਹੋਏ; ਸੱਚਮੁੱਚ, ਰਾਜੇ ਨੇ ਜੋ ਕੁਝ ਕੀਤਾ ਉਹ ਉਨ੍ਹਾਂ ਨੂੰ ਖੁਸ਼ ਕਰਦਾ ਸੀ।

37ਇਸ ਲਈ ਉਸ ਦਿਨ ਉੱਥੋਂ ਦੇ ਸਾਰੇ ਲੋਕ ਅਤੇ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਨੇਰ ਦੇ ਪੁੱਤਰ ਅਬਨੇਰ ਦੇ ਕਤਲ ਵਿੱਚ ਰਾਜੇ ਦਾ ਕੋਈ ਹਿੱਸਾ ਨਹੀਂ ਸੀ।

38ਤਦ ਰਾਜੇ ਨੇ ਆਪਣੇ ਆਦਮੀਆਂ ਨੂੰ ਆਖਿਆ, “ਕੀ ਤੁਸੀਂ ਨਹੀਂ ਜਾਣਦੇ ਕਿ ਅੱਜ ਇਸਰਾਏਲ ਵਿੱਚ ਇੱਕ ਸੈਨਾਪਤੀ ਅਤੇ ਇੱਕ ਮਹਾਨ ਆਦਮੀ ਡਿੱਗ ਪਿਆ ਹੈ?

39ਅੱਜ, ਭਾਵੇਂ ਮੈਂ ਮਸਹ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਜ਼ੇਰੂਇਯਾਹ ਦੇ ਪੁੱਤਰ ਮੇਰੇ ਲਈ ਸਮੱਸਿਆ ਬਣ ਗਏ ਹਨ, ਪਰ ਯਾਹਵੇਹ ਦੁਸ਼ਟ ਨੂੰ ਉਸਦੇ ਬੁਰੇ ਕੰਮਾਂ ਦੇ ਅਨੁਸਾਰ ਬਦਲਾ ਦੇਵੇਗਾ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.