ਆਮੋਸ 1

ਜਦੋਂ ਲੜਾਈ ਦੇ ਦਿਨ ਯੁੱਧ ਦੇ ਰੌਲੇ ਵਿੱਚ ਤੂਫ਼ਾਨ ਵਾਲੇ ਦਿਨ ਤੇਜ਼ ਹਵਾਵਾਂ ਵਿੱਚ ਮੈਂ ਰਬਾਹ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ, ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ,

Amos 1:14 (UKJV) But I will kindle a fire in the wall of Rabbah, and it shall devour the palaces thereof, with shouting in the day of battle, with a tempest in the day of the whirlwind:

12ਮੈਂ ਤੇਮਾਨ ਉੱਤੇ ਅੱਗ ਭੇਜਾਂਗਾ, ਅਤੇ ਉਹ ਬੋਸਰਾਹ ਸ਼ਹਿਰ ਦੇ ਕਿਲ੍ਹਿਆਂ ਨੂੰ ਭਸਮ ਕਰੇਗੀ।”

13ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਅੰਮੋਨ ਦੇ ਤਿੰਨ ਪਾਪਾਂ ਦੇ ਕਾਰਨ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਗਿਲਆਦ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ ਸੀ, ਤਾਂ ਜੋ ਉਹ ਆਪਣੀਆਂ ਹੱਦਾਂ ਨੂੰ ਵਧਾ ਸਕਣ,

14ਜਦੋਂ ਲੜਾਈ ਦੇ ਦਿਨ ਯੁੱਧ ਦੇ ਰੌਲੇ ਵਿੱਚ ਤੂਫ਼ਾਨ ਵਾਲੇ ਦਿਨ ਤੇਜ਼ ਹਵਾਵਾਂ ਵਿੱਚ ਮੈਂ ਰਬਾਹ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ, ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ,

15ਉਸਦਾ ਰਾਜਾ ਗ਼ੁਲਾਮੀ ਵਿੱਚ ਜਾਵੇਗਾ, ਉਹ ਅਤੇ ਉਸਦੇ ਅਧਿਕਾਰੀ ਇਕੱਠੇ ਹੋਣਗੇ,” ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.