ਆਮੋਸ 5

ਇਸ ਲਈ ਮੈਂ ਤੁਹਾਨੂੰ ਕੱਢ ਕੇ ਦੰਮਿਸ਼ਕ ਤੋਂ ਪਰੇ ਲੈ ਜਾ ਕੇ ਵਸਾਵਾਂਗਾ,” ਯਾਹਵੇਹ ਆਖਦਾ ਹੈ, ਜਿਸ ਦਾ ਨਾਮ ਸਰਬਸ਼ਕਤੀਮਾਨ ਪਰਮੇਸ਼ਵਰ ਹੈ।

Amos 5:27 (UKJV) Therefore will I cause you to go into captivity beyond Damascus, says the LORD, whose name is The God of hosts.

25“ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲਾਂ ਤੱਕ ਭੇਟਾਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?

26ਤੁਸੀਂ ਆਪਣੇ ਰਾਜੇ ਦਾ ਅਸਥਾਨ, ਆਪਣੀਆਂ ਮੂਰਤੀਆਂ ਦੀ ਚੌਂਕੀ, ਆਪਣੇ ਦੇਵਤੇ ਦਾ ਤਾਰਾ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ ਹੈ, ਉੱਚਾ ਕੀਤਾ ਹੈ।

27ਇਸ ਲਈ ਮੈਂ ਤੁਹਾਨੂੰ ਕੱਢ ਕੇ ਦੰਮਿਸ਼ਕ ਤੋਂ ਪਰੇ ਲੈ ਜਾ ਕੇ ਵਸਾਵਾਂਗਾ,” ਯਾਹਵੇਹ ਆਖਦਾ ਹੈ, ਜਿਸ ਦਾ ਨਾਮ ਸਰਬਸ਼ਕਤੀਮਾਨ ਪਰਮੇਸ਼ਵਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.