ਆਮੋਸ 7

ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਸਰਬਸ਼ਕਤੀਮਾਨ ਯਾਹਵੇਹ ਅੱਗ ਦੁਆਰਾ ਨਿਆਂ ਲਈ ਬੁਲਾ ਰਿਹਾ ਸੀ; ਇਸ ਨੇ ਵੱਡੀ ਡੂੰਘਾਈ ਨੂੰ ਸੁੱਕਾ ਦਿੱਤਾ ਅਤੇ ਧਰਤੀ ਨੂੰ ਭਸਮ ਕਰ ਦਿੱਤਾ।

Amos 7:4 (UKJV) Thus has the Lord GOD showed unto me: and, behold, the Lord GOD called to contend by fire, and it devoured the great deep, and did eat up a part.

2ਜਦੋਂ ਉਨ੍ਹਾਂ ਨੇ ਧਰਤੀ ਨੂੰ ਸਾਫ਼ ਕਰ ਦਿੱਤਾ, ਤਾਂ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮਾਫ਼ ਕਰ! ਯਾਕੋਬ ਕਿਵੇਂ ਬਚ ਸਕਦਾ ਹੈ? ਉਹ ਬਹੁਤ ਛੋਟਾ ਹੈ!”

3ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਉਸਨੇ ਨਹੀਂ ਕਿਹਾ, “ਇਹ ਨਹੀਂ ਹੋਵੇਗਾ।”

4ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਸਰਬਸ਼ਕਤੀਮਾਨ ਯਾਹਵੇਹ ਅੱਗ ਦੁਆਰਾ ਨਿਆਂ ਲਈ ਬੁਲਾ ਰਿਹਾ ਸੀ; ਇਸ ਨੇ ਵੱਡੀ ਡੂੰਘਾਈ ਨੂੰ ਸੁੱਕਾ ਦਿੱਤਾ ਅਤੇ ਧਰਤੀ ਨੂੰ ਭਸਮ ਕਰ ਦਿੱਤਾ।

5ਤਦ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਰੁਕ ਜਾ! ਯਾਕੋਬ ਕਿਵੇਂ ਸਥਿਰ ਰਹਿ ਸਕਦਾ ਹੈ? ਉਹ ਬਹੁਤ ਛੋਟਾ ਹੈ!”

6ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਸਰਬਸ਼ਕਤੀਮਾਨ ਯਾਹਵੇਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.