ਆਮੋਸ 7

ਤਦ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਰੁਕ ਜਾ! ਯਾਕੋਬ ਕਿਵੇਂ ਸਥਿਰ ਰਹਿ ਸਕਦਾ ਹੈ? ਉਹ ਬਹੁਤ ਛੋਟਾ ਹੈ!”

Amos 7:5 (UKJV) Then said I, O Lord GOD, cease, I plead to you: by whom shall Jacob arise? for he is small.

3ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਉਸਨੇ ਨਹੀਂ ਕਿਹਾ, “ਇਹ ਨਹੀਂ ਹੋਵੇਗਾ।”

4ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਸਰਬਸ਼ਕਤੀਮਾਨ ਯਾਹਵੇਹ ਅੱਗ ਦੁਆਰਾ ਨਿਆਂ ਲਈ ਬੁਲਾ ਰਿਹਾ ਸੀ; ਇਸ ਨੇ ਵੱਡੀ ਡੂੰਘਾਈ ਨੂੰ ਸੁੱਕਾ ਦਿੱਤਾ ਅਤੇ ਧਰਤੀ ਨੂੰ ਭਸਮ ਕਰ ਦਿੱਤਾ।

5ਤਦ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਰੁਕ ਜਾ! ਯਾਕੋਬ ਕਿਵੇਂ ਸਥਿਰ ਰਹਿ ਸਕਦਾ ਹੈ? ਉਹ ਬਹੁਤ ਛੋਟਾ ਹੈ!”

6ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਸਰਬਸ਼ਕਤੀਮਾਨ ਯਾਹਵੇਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”

7ਇਹ ਉਹ ਹੈ ਜੋ ਉਸਨੇ ਮੈਨੂੰ ਵਿਖਾਇਆ: ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.