ਦਾਨੀਏਲ 10

ਮੈਂ ਉੱਪਰ ਤੱਕਿਆ ਅਤੇ ਉੱਥੇ ਮੇਰੇ ਸਾਹਮਣੇ ਇੱਕ ਮਨੁੱਖ ਸੂਤੀ ਦੇ ਕੱਪੜੇ ਪਹਿਨੇ ਹੋਏ ਸੀ, ਜਿਸ ਦੇ ਕੋਲ ਸੋਨੇ ਦੀ ਪੇਟੀ ਸੀ। ਉਸ ਦੀ ਕਮਰ ਦੁਆਲੇ ਉਫਾਜ਼।

Daniel 10:5 (UKJV) Then I lifted up mine eyes, and looked, and behold a certain man clothed in linen, whose loins were girded with fine gold of Uphaz:

3ਮੈਂ ਕੋਈ ਪਸੰਦੀਦਾ ਭੋਜਨ ਨਹੀਂ ਖਾਧਾ; ਕੋਈ ਮਾਸ ਜਾਂ ਵਾਈਨ ਮੇਰੇ ਬੁੱਲ੍ਹਾਂ ਨੂੰ ਨਹੀਂ ਛੂਹਿਆ; ਅਤੇ ਤਿੰਨ ਹਫ਼ਤੇ ਪੂਰੇ ਹੋਣ ਤੱਕ ਮੈਂ ਕੋਈ ਲੋਸ਼ਨ ਨਹੀਂ ਵਰਤਿਆ।

4ਪਹਿਲੇ ਮਹੀਨੇ ਦੇ ਚੌਵੀਵੇਂ ਦਿਨ, ਜਦੋਂ ਮੈਂ ਵੱਡੀ ਨਦੀ, ਹਿੱਦਕਲ ਦੇ ਕੰਢੇ ਖਲੋਤਾ ਸੀ,

5ਮੈਂ ਉੱਪਰ ਤੱਕਿਆ ਅਤੇ ਉੱਥੇ ਮੇਰੇ ਸਾਹਮਣੇ ਇੱਕ ਮਨੁੱਖ ਸੂਤੀ ਦੇ ਕੱਪੜੇ ਪਹਿਨੇ ਹੋਏ ਸੀ, ਜਿਸ ਦੇ ਕੋਲ ਸੋਨੇ ਦੀ ਪੇਟੀ ਸੀ। ਉਸ ਦੀ ਕਮਰ ਦੁਆਲੇ ਉਫਾਜ਼।

6ਉਸ ਦਾ ਸਰੀਰ ਪੁਖਰਾਜ ਵਰਗਾ ਸੀ, ਉਸ ਦਾ ਚਿਹਰਾ ਬਿਜਲੀ ਵਰਗਾ ਸੀ, ਉਸ ਦੀਆਂ ਅੱਖਾਂ ਬਲਦੀਆਂ ਮਸ਼ਾਲਾਂ ਵਰਗੀਆਂ ਸਨ, ਉਸ ਦੀਆਂ ਬਾਹਾਂ ਅਤੇ ਲੱਤਾਂ ਸੜੇ ਹੋਏ ਪਿੱਤਲ ਦੀ ਚਮਕ ਵਰਗੀਆਂ ਸਨ, ਅਤੇ ਉਸ ਦੀ ਆਵਾਜ਼ ਭੀੜ ਦੀ ਆਵਾਜ਼ ਵਰਗੀ ਸੀ।

7ਮੈਂ, ਦਾਨੀਏਲ, ਸਿਰਫ ਉਹੀ ਸੀ ਜਿਸਨੇ ਦਰਸ਼ਣ ਦੇਖਿਆ ਸੀ; ਜਿਹੜੇ ਮੇਰੇ ਨਾਲ ਸਨ, ਉਹਨਾਂ ਨੇ ਇਹ ਨਹੀਂ ਦੇਖਿਆ, ਪਰ ਉਹਨਾਂ ਤੇ ਅਜਿਹੀ ਦਹਿਸ਼ਤ ਫੈਲ ਗਈ ਕਿ ਉਹ ਭੱਜ ਗਏ ਅਤੇ ਲੁਕ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.