ਦਾਨੀਏਲ 10

ਮੈਂ, ਦਾਨੀਏਲ, ਸਿਰਫ ਉਹੀ ਸੀ ਜਿਸਨੇ ਦਰਸ਼ਣ ਦੇਖਿਆ ਸੀ; ਜਿਹੜੇ ਮੇਰੇ ਨਾਲ ਸਨ, ਉਹਨਾਂ ਨੇ ਇਹ ਨਹੀਂ ਦੇਖਿਆ, ਪਰ ਉਹਨਾਂ ਤੇ ਅਜਿਹੀ ਦਹਿਸ਼ਤ ਫੈਲ ਗਈ ਕਿ ਉਹ ਭੱਜ ਗਏ ਅਤੇ ਲੁਕ ਗਏ।

Daniel 10:7 (UKJV) And I Daniel alone saw the vision: for the men that were with me saw not the vision; but a great quaking fell upon them, so that they fled to hide themselves.

5ਮੈਂ ਉੱਪਰ ਤੱਕਿਆ ਅਤੇ ਉੱਥੇ ਮੇਰੇ ਸਾਹਮਣੇ ਇੱਕ ਮਨੁੱਖ ਸੂਤੀ ਦੇ ਕੱਪੜੇ ਪਹਿਨੇ ਹੋਏ ਸੀ, ਜਿਸ ਦੇ ਕੋਲ ਸੋਨੇ ਦੀ ਪੇਟੀ ਸੀ। ਉਸ ਦੀ ਕਮਰ ਦੁਆਲੇ ਉਫਾਜ਼।

6ਉਸ ਦਾ ਸਰੀਰ ਪੁਖਰਾਜ ਵਰਗਾ ਸੀ, ਉਸ ਦਾ ਚਿਹਰਾ ਬਿਜਲੀ ਵਰਗਾ ਸੀ, ਉਸ ਦੀਆਂ ਅੱਖਾਂ ਬਲਦੀਆਂ ਮਸ਼ਾਲਾਂ ਵਰਗੀਆਂ ਸਨ, ਉਸ ਦੀਆਂ ਬਾਹਾਂ ਅਤੇ ਲੱਤਾਂ ਸੜੇ ਹੋਏ ਪਿੱਤਲ ਦੀ ਚਮਕ ਵਰਗੀਆਂ ਸਨ, ਅਤੇ ਉਸ ਦੀ ਆਵਾਜ਼ ਭੀੜ ਦੀ ਆਵਾਜ਼ ਵਰਗੀ ਸੀ।

7ਮੈਂ, ਦਾਨੀਏਲ, ਸਿਰਫ ਉਹੀ ਸੀ ਜਿਸਨੇ ਦਰਸ਼ਣ ਦੇਖਿਆ ਸੀ; ਜਿਹੜੇ ਮੇਰੇ ਨਾਲ ਸਨ, ਉਹਨਾਂ ਨੇ ਇਹ ਨਹੀਂ ਦੇਖਿਆ, ਪਰ ਉਹਨਾਂ ਤੇ ਅਜਿਹੀ ਦਹਿਸ਼ਤ ਫੈਲ ਗਈ ਕਿ ਉਹ ਭੱਜ ਗਏ ਅਤੇ ਲੁਕ ਗਏ।

8ਇਸ ਲਈ ਮੈਂ ਇਕੱਲਾ ਰਹਿ ਗਿਆ, ਇਸ ਮਹਾਨ ਦਰਸ਼ਨ ਨੂੰ ਦੇਖ ਰਿਹਾ ਸੀ; ਮੇਰੇ ਕੋਲ ਤਾਕਤ ਨਹੀਂ ਬਚੀ ਸੀ, ਮੇਰਾ ਚਿਹਰਾ ਪੀਲਾ ਹੋ ਗਿਆ ਸੀ ਅਤੇ ਮੈਂ ਬੇਵੱਸ ਹੋ ਗਿਆ ਸੀ।

9ਤਦ ਮੈਂ ਉਹ ਨੂੰ ਬੋਲਦਿਆਂ ਸੁਣਿਆ ਅਤੇ ਉਹ ਦੀ ਗੱਲ ਸੁਣਦਿਆਂ ਹੀ ਮੈਂ ਡੂੰਘੀ ਨੀਂਦ ਵਿੱਚ ਡਿੱਗ ਪਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਲੇਟ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.