ਦਾਨੀਏਲ 10

ਇਸ ਲਈ ਮੈਂ ਇਕੱਲਾ ਰਹਿ ਗਿਆ, ਇਸ ਮਹਾਨ ਦਰਸ਼ਨ ਨੂੰ ਦੇਖ ਰਿਹਾ ਸੀ; ਮੇਰੇ ਕੋਲ ਤਾਕਤ ਨਹੀਂ ਬਚੀ ਸੀ, ਮੇਰਾ ਚਿਹਰਾ ਪੀਲਾ ਹੋ ਗਿਆ ਸੀ ਅਤੇ ਮੈਂ ਬੇਵੱਸ ਹੋ ਗਿਆ ਸੀ।

Daniel 10:8 (UKJV) Therefore I was left alone, and saw this great vision, and there remained no strength in me: for my loveliness was turned in me into corruption, and I retained no strength.

6ਉਸ ਦਾ ਸਰੀਰ ਪੁਖਰਾਜ ਵਰਗਾ ਸੀ, ਉਸ ਦਾ ਚਿਹਰਾ ਬਿਜਲੀ ਵਰਗਾ ਸੀ, ਉਸ ਦੀਆਂ ਅੱਖਾਂ ਬਲਦੀਆਂ ਮਸ਼ਾਲਾਂ ਵਰਗੀਆਂ ਸਨ, ਉਸ ਦੀਆਂ ਬਾਹਾਂ ਅਤੇ ਲੱਤਾਂ ਸੜੇ ਹੋਏ ਪਿੱਤਲ ਦੀ ਚਮਕ ਵਰਗੀਆਂ ਸਨ, ਅਤੇ ਉਸ ਦੀ ਆਵਾਜ਼ ਭੀੜ ਦੀ ਆਵਾਜ਼ ਵਰਗੀ ਸੀ।

7ਮੈਂ, ਦਾਨੀਏਲ, ਸਿਰਫ ਉਹੀ ਸੀ ਜਿਸਨੇ ਦਰਸ਼ਣ ਦੇਖਿਆ ਸੀ; ਜਿਹੜੇ ਮੇਰੇ ਨਾਲ ਸਨ, ਉਹਨਾਂ ਨੇ ਇਹ ਨਹੀਂ ਦੇਖਿਆ, ਪਰ ਉਹਨਾਂ ਤੇ ਅਜਿਹੀ ਦਹਿਸ਼ਤ ਫੈਲ ਗਈ ਕਿ ਉਹ ਭੱਜ ਗਏ ਅਤੇ ਲੁਕ ਗਏ।

8ਇਸ ਲਈ ਮੈਂ ਇਕੱਲਾ ਰਹਿ ਗਿਆ, ਇਸ ਮਹਾਨ ਦਰਸ਼ਨ ਨੂੰ ਦੇਖ ਰਿਹਾ ਸੀ; ਮੇਰੇ ਕੋਲ ਤਾਕਤ ਨਹੀਂ ਬਚੀ ਸੀ, ਮੇਰਾ ਚਿਹਰਾ ਪੀਲਾ ਹੋ ਗਿਆ ਸੀ ਅਤੇ ਮੈਂ ਬੇਵੱਸ ਹੋ ਗਿਆ ਸੀ।

9ਤਦ ਮੈਂ ਉਹ ਨੂੰ ਬੋਲਦਿਆਂ ਸੁਣਿਆ ਅਤੇ ਉਹ ਦੀ ਗੱਲ ਸੁਣਦਿਆਂ ਹੀ ਮੈਂ ਡੂੰਘੀ ਨੀਂਦ ਵਿੱਚ ਡਿੱਗ ਪਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਲੇਟ ਗਿਆ।

10ਇੱਕ ਹੱਥ ਨੇ ਮੈਨੂੰ ਛੂਹਿਆ ਅਤੇ ਮੇਰੇ ਹੱਥਾਂ ਅਤੇ ਗੋਡਿਆਂ ਤੇ ਕੰਬਦਾ ਹੋਇਆ ਮੈਨੂੰ ਬਿਠਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.