ਦਾਨੀਏਲ 8

ਰਾਜਾ ਬੇਲਸ਼ੱਸਰ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ, ਦਾਨੀਏਲ, ਨੂੰ ਇੱਕ ਦਰਸ਼ਣ ਮਿਲਿਆ, ਜੋ ਮੈਨੂੰ ਪਹਿਲਾਂ ਹੀ ਪ੍ਰਗਟ ਹੋਇਆ ਸੀ।

Daniel 8:1 (UKJV) In the third year of the reign of king Belshazzar a vision appeared unto me, even unto me Daniel, after that which appeared unto me at the first.

1ਰਾਜਾ ਬੇਲਸ਼ੱਸਰ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ, ਦਾਨੀਏਲ, ਨੂੰ ਇੱਕ ਦਰਸ਼ਣ ਮਿਲਿਆ, ਜੋ ਮੈਨੂੰ ਪਹਿਲਾਂ ਹੀ ਪ੍ਰਗਟ ਹੋਇਆ ਸੀ।

2ਮੇਰੇ ਦਰਸ਼ਣ ਵਿੱਚ ਮੈਂ ਆਪਣੇ ਆਪ ਨੂੰ ਏਲਾਮ ਪ੍ਰਾਂਤ ਵਿੱਚ ਸ਼ੂਸ਼ਨ ਦੇ ਗੜ੍ਹ ਵਿੱਚ ਦੇਖਿਆ; ਦਰਸ਼ਨ ਵਿੱਚ ਮੈਂ ਉਲਾਈ ਨਦੀ ਦੇ ਕੰਢੇ ਦੇ ਕੋਲ ਸੀ।

3ਮੈਂ ਉੱਪਰ ਤੱਕਿਆ, ਅਤੇ ਮੇਰੇ ਸਾਹਮਣੇ ਇੱਕ ਮੇਂਢਾ ਸੀ ਜਿਸ ਦੇ ਦੋ ਸਿੰਙ ਸਨ, ਨਦੀ ਦੇ ਕੰਢੇ ਖੜ੍ਹਾ ਸੀ ਅਤੇ ਦੋਵੇਂ ਇੱਕ ਦੂਸਰੇ ਨਾਲੋਂ ਲੰਬੇ ਸਨ। ਪਰ ਇੱਕ-ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.