ਬਿਵਸਥਾ 1

ਅਮੋਰੀ ਜਿਹੜੇ ਉਹਨਾਂ ਪਹਾੜੀਆਂ ਵਿੱਚ ਰਹਿੰਦੇ ਸਨ ਤੁਹਾਡੇ ਵਿਰੁੱਧ ਨਿੱਕਲੇ, ਉਹਨਾਂ ਨੇ ਮੱਖੀਆਂ ਦੇ ਝੁੰਡ ਵਾਂਗ ਤੁਹਾਡਾ ਪਿੱਛਾ ਕੀਤਾ ਅਤੇ ਸੇਈਰ ਤੋਂ ਹੋਰਮਾਹ ਤੱਕ ਤੁਹਾਨੂੰ ਮਾਰਿਆ।

Deuteronomy 1:44 (UKJV) And the Amorites, which dwelt in that mountain, came out against you, and chased you, as bees do, and destroyed you in Seir, even unto Hormah.

42ਪਰ ਯਾਹਵੇਹ ਨੇ ਮੈਨੂੰ ਆਖਿਆ, “ਉਹਨਾਂ ਨੂੰ ਆਖ, ‘ਉੱਪਰ ਜਾ ਕੇ ਨਾ ਲੜੋ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹਾਂ, ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓਗੇ।’ ”

43ਇਸ ਲਈ ਮੈਂ ਤੁਹਾਨੂੰ ਕਿਹਾ ਪਰ ਤੁਸੀਂ ਨਾ ਸੁਣੀ, ਤੁਸੀਂ ਯਾਹਵੇਹ ਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣੇ ਹੰਕਾਰ ਵਿੱਚ ਤੁਸੀਂ ਪਹਾੜੀ ਦੇਸ਼ ਵਿੱਚ ਚੜ੍ਹਾਈ ਕੀਤੀ।

44ਅਮੋਰੀ ਜਿਹੜੇ ਉਹਨਾਂ ਪਹਾੜੀਆਂ ਵਿੱਚ ਰਹਿੰਦੇ ਸਨ ਤੁਹਾਡੇ ਵਿਰੁੱਧ ਨਿੱਕਲੇ, ਉਹਨਾਂ ਨੇ ਮੱਖੀਆਂ ਦੇ ਝੁੰਡ ਵਾਂਗ ਤੁਹਾਡਾ ਪਿੱਛਾ ਕੀਤਾ ਅਤੇ ਸੇਈਰ ਤੋਂ ਹੋਰਮਾਹ ਤੱਕ ਤੁਹਾਨੂੰ ਮਾਰਿਆ।

45ਤੁਸੀਂ ਵਾਪਸ ਆਏ ਅਤੇ ਯਾਹਵੇਹ ਦੇ ਅੱਗੇ ਰੋਏ ਪਰ ਉਸ ਨੇ ਤੁਹਾਡੇ ਰੋਣ ਵੱਲ ਧਿਆਨ ਨਾ ਦਿੱਤਾ ਅਤੇ ਤੁਹਾਡੀ ਗੱਲ ਸੁਣ ਲਈ।

46ਅਤੇ ਇਸ ਲਈ ਤੁਸੀਂ ਕਾਦੇਸ਼ ਵਿੱਚ ਬਹੁਤ ਦਿਨ ਰਹੇ, ਜਿੰਨਾ ਸਮਾਂ ਤੁਸੀਂ ਉੱਥੇ ਬਿਤਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.