ਬਿਵਸਥਾ 19

ਤੁਸੀਂ ਬਿਲਕੁਲ ਤਰਸ ਨਾ ਕਰੋ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ।

Deuteronomy 19:21 (UKJV) And yours eye shall not pity; but life shall go for life, eye for eye, tooth for tooth, hand for hand, foot for foot.

19ਤਾਂ ਝੂਠੇ ਗਵਾਹ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।

20ਬਾਕੀ ਦੇ ਲੋਕ ਇਹ ਸੁਣ ਕੇ ਡਰਨਗੇ ਅਤੇ ਤੁਹਾਡੇ ਵਿੱਚ ਅਜਿਹਾ ਬੁਰਾ ਕੰਮ ਫੇਰ ਕਦੇ ਨਹੀਂ ਹੋਵੇਗਾ।

21ਤੁਸੀਂ ਬਿਲਕੁਲ ਤਰਸ ਨਾ ਕਰੋ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.