ਬਿਵਸਥਾ 2

ਪਰ ਯਾਹਵੇਹ ਸਾਡੇ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ, ਤੁਸੀਂ ਅੰਮੋਨੀਆਂ ਦੀ ਧਰਤੀ ਉੱਤੇ, ਨਾ ਯਬੋਕ ਨਦੀ ਦੇ ਕੰਢੇ ਦੀ ਧਰਤੀ ਉੱਤੇ ਅਤੇ ਨਾ ਹੀ ਪਹਾੜੀਆਂ ਦੇ ਕਸਬਿਆਂ ਦੇ ਆਲੇ-ਦੁਆਲੇ ਦੇ ਉੱਤੇ ਕਬਜ਼ਾ ਕੀਤਾ।

Deuteronomy 2:37 (UKJV) Only unto the land of the children of Ammon you came not, nor unto any place of the river Jabbok, nor unto the cities in the mountains, nor unto whatsoever the LORD our God forbad us.

35ਪਰ ਅਸੀਂ ਸਿਰਫ ਪਸ਼ੂਆਂ ਅਤੇ ਕਸਬਿਆਂ ਵਿੱਚੋਂ ਲੁੱਟ ਜੋ ਅਸੀਂ ਆਪਣੇ ਲਈ ਲੈ ਲਈ ਸੀ।

36ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਹਮਣੇ ਠਹਿਰ ਸਕਦਾ ਸੀ। ਯਾਹਵੇਹ ਸਾਡੇ ਪਰਮੇਸ਼ਵਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ।

37ਪਰ ਯਾਹਵੇਹ ਸਾਡੇ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ, ਤੁਸੀਂ ਅੰਮੋਨੀਆਂ ਦੀ ਧਰਤੀ ਉੱਤੇ, ਨਾ ਯਬੋਕ ਨਦੀ ਦੇ ਕੰਢੇ ਦੀ ਧਰਤੀ ਉੱਤੇ ਅਤੇ ਨਾ ਹੀ ਪਹਾੜੀਆਂ ਦੇ ਕਸਬਿਆਂ ਦੇ ਆਲੇ-ਦੁਆਲੇ ਦੇ ਉੱਤੇ ਕਬਜ਼ਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.