ਬਿਵਸਥਾ 23

ਜੇ ਤੂੰ ਆਪਣੇ ਗੁਆਂਢੀ ਦੇ ਖੇਤ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਸਿੱਟੇ ਤਾਂ ਤੋੜ ਸਕਦਾ ਹਾਂ, ਪਰ ਤੂੰ ਆਪਣੇ ਗੁਆਂਢੀ ਦੀ ਫਸਲ ਵਿੱਚ ਦਾਤਰੀ ਨਾ ਚਲਾਈ।

Deuteronomy 23:25 (UKJV) When you come into the standing corn of your neighbour, then you may pluck the ears with yours hand; but you shall not move a sickle unto your neighbour's standing corn.

23ਜੋ ਕੁਝ ਵੀ ਤੁਹਾਡੇ ਮੂੰਹ ਤੋਂ ਨਿੱਕਲੇ ਉਸਨੂੰ ਪੂਰਾ ਕਰੀਂ, ਕਿਉਂਕਿ ਤੁਸੀਂ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।

24ਜੇ ਤੂੰ ਆਪਣੇ ਗੁਆਂਢੀ ਦੇ ਅੰਗੂਰਾਂ ਦੇ ਬਾਗ ਵਿੱਚ ਜਾਵੇਂ ਤਾਂ ਤੂੰ ਆਪਣੀ ਇੱਛਾ ਦੇ ਅਨੁਸਾਰ ਅੰਗੂਰ ਖਾ ਸਕਦਾ ਹੈ ਪਰ ਆਪਣੀ ਟੋਕਰੀ ਵਿੱਚ ਨਾ ਪਾਓ।

25ਜੇ ਤੂੰ ਆਪਣੇ ਗੁਆਂਢੀ ਦੇ ਖੇਤ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਸਿੱਟੇ ਤਾਂ ਤੋੜ ਸਕਦਾ ਹਾਂ, ਪਰ ਤੂੰ ਆਪਣੇ ਗੁਆਂਢੀ ਦੀ ਫਸਲ ਵਿੱਚ ਦਾਤਰੀ ਨਾ ਚਲਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.