ਬਿਵਸਥਾ 28

ਯਾਹਵੇਹ ਤੁਹਾਨੂੰ ਬੇੜਿਆਂ ਵਿੱਚ ਚੜ੍ਹਾਂ ਕੇ ਮਿਸਰ ਨੂੰ ਇੱਕ ਯਾਤਰਾ ਤੇ ਵਾਪਸ ਭੇਜੇਗਾ ਜਿਸ ਬਾਰੇ ਮੈਂ ਕਿਹਾ ਸੀ ਕਿ ਤੁਹਾਨੂੰ ਦੁਬਾਰਾ ਕਦੇ ਨਹੀਂ ਜਾਣਾ ਚਾਹੀਦਾ। ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਦੁਸ਼ਮਣਾਂ ਨੂੰ ਦਾਸ ਅਤੇ ਦਾਸੀਆਂ ਦੇ ਰੂਪ ਵਿੱਚ ਵੇਚ ਦਿਓਗੇ, ਪਰ ਤੁਹਾਨੂੰ ਕੋਈ ਨਹੀਂ ਖਰੀਦੇਗਾ।

Deuteronomy 28:68 (UKJV) And the LORD shall bring you into Egypt again with ships, by the way whereof I spoke unto you, You shall see it no more again: and there all of you shall be sold unto your enemies for bondmen and bondwomen, and no man shall buy you.

66ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੋਗੇ, ਰਾਤ ਅਤੇ ਦਿਨ ਡਰ ਨਾਲ ਭਰੇ ਰਹੋਂਗੇ, ਅਤੇ ਤੁਸੀਂ ਆਪਣੇ ਜੀਉਣ ਦੀ ਆਸ ਛੱਡ ਬੈਠੋਗੇ।

67ਤੁਹਾਡੇ ਦਿਲ ਵਿੱਚ ਬਣੇ ਹੋਏ ਡਰ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਤੁਹਾਡੀਆਂ ਅੱਖਾਂ ਵੇਖਣਗੀਆਂ, ਤੁਸੀਂ ਸਵੇਰ ਨੂੰ ਆਖੋਗੇ, “ਸ਼ਾਮ ਕਦੋਂ ਹੋਵੇਗੀ?” ਅਤੇ ਸ਼ਾਮ ਨੂੰ ਆਖੋਗੇ, “ਸਵੇਰ ਕਦੋਂ ਹੋਵੇਗੀ?”

68ਯਾਹਵੇਹ ਤੁਹਾਨੂੰ ਬੇੜਿਆਂ ਵਿੱਚ ਚੜ੍ਹਾਂ ਕੇ ਮਿਸਰ ਨੂੰ ਇੱਕ ਯਾਤਰਾ ਤੇ ਵਾਪਸ ਭੇਜੇਗਾ ਜਿਸ ਬਾਰੇ ਮੈਂ ਕਿਹਾ ਸੀ ਕਿ ਤੁਹਾਨੂੰ ਦੁਬਾਰਾ ਕਦੇ ਨਹੀਂ ਜਾਣਾ ਚਾਹੀਦਾ। ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਦੁਸ਼ਮਣਾਂ ਨੂੰ ਦਾਸ ਅਤੇ ਦਾਸੀਆਂ ਦੇ ਰੂਪ ਵਿੱਚ ਵੇਚ ਦਿਓਗੇ, ਪਰ ਤੁਹਾਨੂੰ ਕੋਈ ਨਹੀਂ ਖਰੀਦੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.