ਬਿਵਸਥਾ 3

ਪਰ ਯੇਹੋਸ਼ੁਆ ਨੂੰ ਹੁਕਮ ਦੇ ਅਤੇ ਉਸ ਨੂੰ ਹੌਸਲਾ ਦੇ ਅਤੇ ਤਕੜਾ ਕਰ ਕਿਉਂ ਜੋ ਉਹ ਇਨ੍ਹਾਂ ਲੋਕਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਨੂੰ ਉਸ ਧਰਤੀ ਦਾ ਵਾਰਸ ਬਣਾਵੇਗਾ ਜੋ ਤੁਸੀਂ ਵੇਖੋਂਗੇ।”

Deuteronomy 3:28 (UKJV) But charge Joshua, and encourage him, and strengthen him: for he shall go over before this people, and he shall cause them to inherit the land which you shall see.

26ਪਰ ਤੁਹਾਡੇ ਕਾਰਨ ਯਾਹਵੇਹ ਮੇਰੇ ਨਾਲ ਨਾਰਾਜ਼ ਸੀ ਅਤੇ ਉਸਨੇ ਮੇਰੀ ਗੱਲ ਨਾ ਸੁਣੀ, ਯਾਹਵੇਹ ਨੇ ਕਿਹਾ, “ਇਹ ਕਾਫ਼ੀ ਹੈ, ਇਸ ਮਾਮਲੇ ਬਾਰੇ ਮੇਰੇ ਨਾਲ ਹੋਰ ਗੱਲ ਨਾ ਕਰੀ।

27ਪਿਸਗਾਹ ਦੀ ਸਿਖਰ ਉੱਤੇ ਜਾਓ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਅਤੇ ਪੂਰਬ ਵੱਲ ਆਪਣੀਆਂ ਅੱਖਾਂ ਚੁੱਕ। ਧਰਤੀ ਨੂੰ ਆਪਣੀਆਂ ਅੱਖਾਂ ਨਾਲ ਦੇਖ, ਕਿਉਂਕਿ ਤੂੰ ਇਸ ਯਰਦਨ ਨੂੰ ਪਾਰ ਨਹੀਂ ਕਰੇਗਾ।

28ਪਰ ਯੇਹੋਸ਼ੁਆ ਨੂੰ ਹੁਕਮ ਦੇ ਅਤੇ ਉਸ ਨੂੰ ਹੌਸਲਾ ਦੇ ਅਤੇ ਤਕੜਾ ਕਰ ਕਿਉਂ ਜੋ ਉਹ ਇਨ੍ਹਾਂ ਲੋਕਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਨੂੰ ਉਸ ਧਰਤੀ ਦਾ ਵਾਰਸ ਬਣਾਵੇਗਾ ਜੋ ਤੁਸੀਂ ਵੇਖੋਂਗੇ।”

29ਸੋ ਅਸੀਂ ਬੈਥ ਪਓਰ ਦੇ ਨੇੜੇ ਘਾਟੀ ਵਿੱਚ ਠਹਿਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.