ਕੂਚ 1

ਯਾਕੋਬ ਦੇ ਵੰਸ਼ਜ ਦੀ ਗਿਣਤੀ ਸੱਤਰ ਸੀ ਅਤੇ ਯੋਸੇਫ਼ ਪਹਿਲਾਂ ਹੀ ਮਿਸਰ ਵਿੱਚ ਸੀ।

Exodus 1:5 (UKJV) And all the souls that came out of the loins of Jacob were seventy souls: for Joseph was in Egypt already.

3ਯਿੱਸਾਕਾਰ, ਜ਼ਬੂਲੁਨ ਅਤੇ ਬਿਨਯਾਮੀਨ

4ਦਾਨ ਅਤੇ ਨਫ਼ਤਾਲੀ ਗਾਦ ਅਤੇ ਆਸ਼ੇਰ।

5ਯਾਕੋਬ ਦੇ ਵੰਸ਼ਜ ਦੀ ਗਿਣਤੀ ਸੱਤਰ ਸੀ ਅਤੇ ਯੋਸੇਫ਼ ਪਹਿਲਾਂ ਹੀ ਮਿਸਰ ਵਿੱਚ ਸੀ।

6ਹੁਣ ਯੋਸੇਫ਼ ਅਤੇ ਉਸਦੇ ਸਾਰੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਗਈ ਸੀ।

7ਪਰ ਇਸਰਾਏਲੀ ਬਹੁਤ ਫਲਦਾਰ ਸਨ ਉਹ ਗਿਣਤੀ ਵਿੱਚ ਬਹੁਤ ਵੱਧੇ, ਅਤੇ ਇੰਨੇ ਵੱਧ ਗਏ ਕਿ ਧਰਤੀ ਉਹਨਾਂ ਨਾਲ ਭਰ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.