ਕੂਚ 11

ਹੁਣ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਮੈਂ ਫ਼ਿਰਾਊਨ ਅਤੇ ਮਿਸਰ ਉੱਤੇ ਇੱਕ ਹੋਰ ਬਿਪਤਾ ਲਿਆਵਾਂਗਾ। ਉਸ ਤੋਂ ਬਾਅਦ, ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ ਅਤੇ ਜਦੋਂ ਉਹ ਕਰੇਗਾ, ਤਾਂ ਉਹ ਤੁਹਾਨੂੰ ਇੱਥੋਂ ਧੱਕੇ ਮਾਰ ਕੇ ਬਾਹਰ ਕੱਢ ਦੇਵੇਗਾ।

Exodus 11:1 (UKJV) And the LORD said unto Moses, Yet will I bring one plague more upon Pharaoh, and upon Egypt; afterwards he will let you go behind: when he shall let you go, he shall surely thrust you out behind altogether.

1ਹੁਣ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਮੈਂ ਫ਼ਿਰਾਊਨ ਅਤੇ ਮਿਸਰ ਉੱਤੇ ਇੱਕ ਹੋਰ ਬਿਪਤਾ ਲਿਆਵਾਂਗਾ। ਉਸ ਤੋਂ ਬਾਅਦ, ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ ਅਤੇ ਜਦੋਂ ਉਹ ਕਰੇਗਾ, ਤਾਂ ਉਹ ਤੁਹਾਨੂੰ ਇੱਥੋਂ ਧੱਕੇ ਮਾਰ ਕੇ ਬਾਹਰ ਕੱਢ ਦੇਵੇਗਾ।

2ਲੋਕਾਂ ਨੂੰ ਦੱਸੋ ਕਿ ਮਰਦ ਅਤੇ ਔਰਤਾਂ ਇੱਕੋ ਜਿਹੇ ਹਨ ਕਿ ਉਹ ਆਪਣੇ ਗੁਆਂਢੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਮੰਗਣ।”

3ਯਾਹਵੇਹ ਨੇ ਮਿਸਰੀਆਂ ਨੂੰ ਇਸਰਾਏਲ ਦੇ ਲੋਕਾਂ ਦੇ ਪ੍ਰਤੀ ਦਿਆਲੂ ਕੀਤਾ, ਅਤੇ ਮੋਸ਼ੇਹ ਨੂੰ ਖੁਦ ਮਿਸਰ ਵਿੱਚ ਫ਼ਿਰਾਊਨ ਦੇ ਅਧਿਕਾਰੀਆਂ ਅਤੇ ਲੋਕਾਂ ਤੋਂ ਬਹੁਤ ਸਾਰਾ ਆਦਰ ਮਿਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.