ਕੂਚ 15

ਫਿਰ ਮੋਸ਼ੇਹ ਅਤੇ ਇਸਰਾਏਲੀਆਂ ਨੇ ਇਹ ਗੀਤ ਯਾਹਵੇਹ ਲਈ ਗਾਇਆ, “ਮੈਂ ਯਾਹਵੇਹ ਲਈ ਗਾਵਾਂਗਾ, ਕਿਉਂਕਿ ਉਹ ਬਹੁਤ ਉੱਚਾ ਹੈ। ਉਸਨੇ ਘੋੜੇ ਅਤੇ ਉਸਦੇ ਸਵਾਰ ਸਮੁੰਦਰ ਵਿੱਚ ਸੁੱਟ ਦਿੱਤੇ।

Exodus 15:1 (UKJV) Then sang Moses and the children of Israel this song unto the LORD, and spoke, saying, I will sing unto the LORD, for he has triumphed gloriously: the horse and his rider has he thrown into the sea.

1ਫਿਰ ਮੋਸ਼ੇਹ ਅਤੇ ਇਸਰਾਏਲੀਆਂ ਨੇ ਇਹ ਗੀਤ ਯਾਹਵੇਹ ਲਈ ਗਾਇਆ, “ਮੈਂ ਯਾਹਵੇਹ ਲਈ ਗਾਵਾਂਗਾ, ਕਿਉਂਕਿ ਉਹ ਬਹੁਤ ਉੱਚਾ ਹੈ। ਉਸਨੇ ਘੋੜੇ ਅਤੇ ਉਸਦੇ ਸਵਾਰ ਸਮੁੰਦਰ ਵਿੱਚ ਸੁੱਟ ਦਿੱਤੇ।

2“ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ, ਉਹ ਮੇਰਾ ਮੁਕਤੀ ਬਣ ਗਿਆ ਹੈ। ਉਹ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਉਹ ਦੀ ਉਸਤਤ ਕਰਾਂਗਾ, ਮੇਰੇ ਪਿਤਾ ਦਾ ਪਰਮੇਸ਼ਵਰ ਅਤੇ ਮੈਂ ਉਸ ਨੂੰ ਉੱਚਾ ਕਰਾਂਗਾ।

3ਯਾਹਵੇਹ ਇੱਕ ਯੋਧਾ ਹੈ, ਯਾਹਵੇਹ ਉਸਦਾ ਨਾਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.