ਕੂਚ 20

ਅਤੇ ਪੌੜੀਆਂ ਚੜ੍ਹ ਕੇ ਮੇਰੀ ਜਗਵੇਦੀ ਉੱਤੇ ਨਾ ਜਾਓ, ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ੍ਹ ਨਾ ਜਾਵੇ।’

Exodus 20:26 (UKJV) Neither shall you go up by steps unto mine altar, that your nakedness be not discovered thereon.

24“ ‘ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ, ਆਪਣੀਆਂ ਭੇਡਾਂ, ਬੱਕਰੀਆਂ ਅਤੇ ਆਪਣੇ ਪਸ਼ੂ ਚੜ੍ਹਾਓ। ਹਰ ਸਥਾਨ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ, ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਅਸੀਸ ਦਿਆਂਗਾ।

25ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਉਂਦੇ ਹੋ, ਤਾਂ ਉਹ ਪੱਥਰ ਲਓ ਜਿਸ ਉੱਤੇ ਕਦੇ ਕੋਈ ਹਥਿਆਰ ਨਹੀਂ ਚਲਾਇਆ ਗਿਆ ਨਹੀਂ ਤਾਂ ਤੁਸੀਂ ਉਸ ਨੂੰ ਅਸ਼ੁੱਧ ਕਰ ਦੇਵੋਗੇ।

26ਅਤੇ ਪੌੜੀਆਂ ਚੜ੍ਹ ਕੇ ਮੇਰੀ ਜਗਵੇਦੀ ਉੱਤੇ ਨਾ ਜਾਓ, ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ੍ਹ ਨਾ ਜਾਵੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.