24ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ,
25ਸੜ ਦੇ ਬਦਲੇ ਸਾੜ, ਜ਼ਖ਼ਮ ਦੇ ਬਦਲੇ ਜ਼ਖ਼ਮ, ਸੱਟ ਦੇ ਬਦਲੇ ਸੱਟ।
26“ਇੱਕ ਮਾਲਕ ਜੋ ਆਪਣੇ ਗੁਲਾਮ ਦੀ ਅੱਖ ਉੱਤੇ ਮਾਰਦਾ ਹੈ ਅਤੇ ਉਸਦੀ ਦੀ ਅੱਖ ਖ਼ਰਾਬ ਹੋ ਜਾਵੇ ਭਾਵੇਂ ਉਹ ਨਰ ਹੋਵੇ ਜਾਂ ਨਾਰੀ, ਉਹ ਉਸਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰਕੇ ਜਾਣ ਦੇਵੇ।
27ਜੇਕਰ ਕਿਸੇ ਝਗੜੇ ਵਿੱਚ ਉਸਦੇ ਨੌਕਰ ਜਾਂ ਨੌਕਰਾਣੀ ਦਾ ਦੰਦ ਟੁੱਟ ਜਾਂਦਾ ਹੈ ਤਾਂ ਇਸ ਦਾ ਮੁਆਵਜ਼ਾ ਦੇਣ ਲਈ ਨੌਕਰ ਜਾਂ ਨੌਕਰਾਣੀ ਨੂੰ ਅਜ਼ਾਦ ਕਰ ਪਾਵੇਗਾ।
28“ਜੇ ਕੋਈ ਬਲਦ ਕਿਸੇ ਆਦਮੀ ਜਾਂ ਔਰਤ ਨੂੰ ਮਾਰਦਾ ਹੈ ਤਾਂ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਵੇ ਅਤੇ ਉਸਦਾ ਮਾਸ ਨਾ ਖਾਧਾ ਜਾਵੇ, ਪਰ ਬਲਦ ਦਾ ਮਾਲਕ ਜ਼ਿੰਮੇਵਾਰ ਨਹੀਂ ਹੋਵੇਗਾ।