ਕੂਚ 21

ਜੇਕਰ ਕਿਸੇ ਝਗੜੇ ਵਿੱਚ ਉਸਦੇ ਨੌਕਰ ਜਾਂ ਨੌਕਰਾਣੀ ਦਾ ਦੰਦ ਟੁੱਟ ਜਾਂਦਾ ਹੈ ਤਾਂ ਇਸ ਦਾ ਮੁਆਵਜ਼ਾ ਦੇਣ ਲਈ ਨੌਕਰ ਜਾਂ ਨੌਕਰਾਣੀ ਨੂੰ ਅਜ਼ਾਦ ਕਰ ਪਾਵੇਗਾ।

Exodus 21:27 (UKJV) And if he strike out his manservant's tooth, or his maidservant's tooth; he shall let him go free for his tooth's sake.

25ਸੜ ਦੇ ਬਦਲੇ ਸਾੜ, ਜ਼ਖ਼ਮ ਦੇ ਬਦਲੇ ਜ਼ਖ਼ਮ, ਸੱਟ ਦੇ ਬਦਲੇ ਸੱਟ।

26“ਇੱਕ ਮਾਲਕ ਜੋ ਆਪਣੇ ਗੁਲਾਮ ਦੀ ਅੱਖ ਉੱਤੇ ਮਾਰਦਾ ਹੈ ਅਤੇ ਉਸਦੀ ਦੀ ਅੱਖ ਖ਼ਰਾਬ ਹੋ ਜਾਵੇ ਭਾਵੇਂ ਉਹ ਨਰ ਹੋਵੇ ਜਾਂ ਨਾਰੀ, ਉਹ ਉਸਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰਕੇ ਜਾਣ ਦੇਵੇ।

27ਜੇਕਰ ਕਿਸੇ ਝਗੜੇ ਵਿੱਚ ਉਸਦੇ ਨੌਕਰ ਜਾਂ ਨੌਕਰਾਣੀ ਦਾ ਦੰਦ ਟੁੱਟ ਜਾਂਦਾ ਹੈ ਤਾਂ ਇਸ ਦਾ ਮੁਆਵਜ਼ਾ ਦੇਣ ਲਈ ਨੌਕਰ ਜਾਂ ਨੌਕਰਾਣੀ ਨੂੰ ਅਜ਼ਾਦ ਕਰ ਪਾਵੇਗਾ।

28“ਜੇ ਕੋਈ ਬਲਦ ਕਿਸੇ ਆਦਮੀ ਜਾਂ ਔਰਤ ਨੂੰ ਮਾਰਦਾ ਹੈ ਤਾਂ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਵੇ ਅਤੇ ਉਸਦਾ ਮਾਸ ਨਾ ਖਾਧਾ ਜਾਵੇ, ਪਰ ਬਲਦ ਦਾ ਮਾਲਕ ਜ਼ਿੰਮੇਵਾਰ ਨਹੀਂ ਹੋਵੇਗਾ।

29ਪਰ ਜੇ ਬਲਦ ਨੂੰ ਗਲੇ ਮਾਰਨ ਦੀ ਆਦਤ ਹੈ ਅਤੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਪਰ ਉਸ ਨੇ ਇਸ ਨੂੰ ਬੰਦ ਨਹੀਂ ਕੀਤਾ ਅਤੇ ਇਹ ਕਿਸੇ ਮਰਦ ਜਾਂ ਔਰਤ ਨੂੰ ਮਾਰਦਾ ਹੈ, ਤਾਂ ਬਲਦ ਨੂੰ ਪੱਥਰ ਨਾਲ ਮਾਰਿਆ ਜਾਵੇ ਅਤੇ ਉਸ ਦੇ ਮਾਲਕ ਨੂੰ ਵੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.