ਕੂਚ 21

ਪਰ ਜੇ ਬਲਦ ਨੂੰ ਗਲੇ ਮਾਰਨ ਦੀ ਆਦਤ ਹੈ ਅਤੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਪਰ ਉਸ ਨੇ ਇਸ ਨੂੰ ਬੰਦ ਨਹੀਂ ਕੀਤਾ ਅਤੇ ਇਹ ਕਿਸੇ ਮਰਦ ਜਾਂ ਔਰਤ ਨੂੰ ਮਾਰਦਾ ਹੈ, ਤਾਂ ਬਲਦ ਨੂੰ ਪੱਥਰ ਨਾਲ ਮਾਰਿਆ ਜਾਵੇ ਅਤੇ ਉਸ ਦੇ ਮਾਲਕ ਨੂੰ ਵੀ।

Exodus 21:29 (UKJV) But if the ox were known to push with his horn in time past, and it has been testified to his owner, and he has not kept him in, but that he has killed a man or a woman; the ox shall be stoned, and his owner also shall be put to death.

27ਜੇਕਰ ਕਿਸੇ ਝਗੜੇ ਵਿੱਚ ਉਸਦੇ ਨੌਕਰ ਜਾਂ ਨੌਕਰਾਣੀ ਦਾ ਦੰਦ ਟੁੱਟ ਜਾਂਦਾ ਹੈ ਤਾਂ ਇਸ ਦਾ ਮੁਆਵਜ਼ਾ ਦੇਣ ਲਈ ਨੌਕਰ ਜਾਂ ਨੌਕਰਾਣੀ ਨੂੰ ਅਜ਼ਾਦ ਕਰ ਪਾਵੇਗਾ।

28“ਜੇ ਕੋਈ ਬਲਦ ਕਿਸੇ ਆਦਮੀ ਜਾਂ ਔਰਤ ਨੂੰ ਮਾਰਦਾ ਹੈ ਤਾਂ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਵੇ ਅਤੇ ਉਸਦਾ ਮਾਸ ਨਾ ਖਾਧਾ ਜਾਵੇ, ਪਰ ਬਲਦ ਦਾ ਮਾਲਕ ਜ਼ਿੰਮੇਵਾਰ ਨਹੀਂ ਹੋਵੇਗਾ।

29ਪਰ ਜੇ ਬਲਦ ਨੂੰ ਗਲੇ ਮਾਰਨ ਦੀ ਆਦਤ ਹੈ ਅਤੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਪਰ ਉਸ ਨੇ ਇਸ ਨੂੰ ਬੰਦ ਨਹੀਂ ਕੀਤਾ ਅਤੇ ਇਹ ਕਿਸੇ ਮਰਦ ਜਾਂ ਔਰਤ ਨੂੰ ਮਾਰਦਾ ਹੈ, ਤਾਂ ਬਲਦ ਨੂੰ ਪੱਥਰ ਨਾਲ ਮਾਰਿਆ ਜਾਵੇ ਅਤੇ ਉਸ ਦੇ ਮਾਲਕ ਨੂੰ ਵੀ।

30ਹਾਲਾਂਕਿ, ਜੇਕਰ ਭੁਗਤਾਨ ਦੀ ਮੰਗ ਕੀਤੀ ਜਾਂਦੀ ਹੈ, ਤਾਂ ਮਾਲਕ ਜੋ ਵੀ ਮੰਗਿਆ ਜਾਂਦਾ ਹੈ ਉਸ ਦਾ ਭੁਗਤਾਨ ਕਰਕੇ ਆਪਣੀ ਜਾਨ ਛੁਡਾ ਸਕਦਾ ਹੈ।

31ਇਹ ਕਾਨੂੰਨ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਬਲਦ ਕਿਸੇ ਪੁੱਤਰ ਜਾਂ ਧੀ ਨੂੰ ਮਾਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.