ਕੂਚ 25

ਕਿੱਕਰ ਦੀ ਲੱਕੜ ਦੇ ਖੰਭੇ ਬਣਾਉ, ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ ਅਤੇ ਮੇਜ਼ ਨੂੰ ਆਪਣੇ ਨਾਲ ਲੈ ਜਾਓ।

Exodus 25:28 (UKJV) And you shall make the staves of shittim wood, and overlay them with gold, that the table may be borne with them.

26ਮੇਜ਼ ਲਈ ਸੋਨੇ ਦੇ ਚਾਰ ਕੜੇ ਬਣਾਈ ਅਤੇ ਉਹਨਾਂ ਨੂੰ ਚਾਰੇ ਕੋਨਿਆਂ ਵਿੱਚ ਜਿੱਥੇ ਚਾਰ ਲੱਤਾਂ ਹਨ, ਬੰਨ੍ਹੋ।

27ਮੇਜ਼ ਨੂੰ ਚੁੱਕਣ ਲਈ ਵਰਤੇ ਜਾਣ ਵਾਲੇ ਖੰਭਿਆਂ ਨੂੰ ਫੜਨ ਲਈ ਕੜਿਆਂ ਨੂੰ ਕਿਨਾਰਿਆ ਦੇ ਨੇੜੇ ਲਗਾਓ।

28ਕਿੱਕਰ ਦੀ ਲੱਕੜ ਦੇ ਖੰਭੇ ਬਣਾਉ, ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ ਅਤੇ ਮੇਜ਼ ਨੂੰ ਆਪਣੇ ਨਾਲ ਲੈ ਜਾਓ।

29ਅਤੇ ਉਸ ਦੀਆਂ ਪਲੇਟਾਂ ਅਤੇ ਪਕਵਾਨਾਂ ਨੂੰ ਸ਼ੁੱਧ ਸੋਨੇ ਦੀਆਂ, ਨਾਲੇ ਇਸ ਦੇ ਘੜੇ ਅਤੇ ਕਟੋਰੇ ਚੜ੍ਹਾਵੇ ਦੇ ਡੋਲ੍ਹਣ ਲਈ ਬਣਾਓ।

30ਇਸ ਮੇਜ਼ ਉੱਤੇ ਹਜ਼ੂਰੀ ਦੀ ਰੋਟੀ ਹਰ ਸਮੇਂ ਮੇਰੇ ਸਾਹਮਣੇ ਰੱਖਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.