ਕੂਚ 25

ਸ਼ਮਾਦਾਨ ਅਤੇ ਇਸ ਦਾ ਸਾਰਾ ਸਮਾਨ ਲਗਭਗ ਪੈਂਤੀ ਕਿੱਲੋ ਸ਼ੁੱਧ ਸੋਨੇ ਦਾ ਬਣਿਆ ਹੋਏ।

Exodus 25:39 (UKJV) Of a talent of pure gold shall he make it, with all these vessels.

37“ਫਿਰ ਇਸਦੇ ਸੱਤ ਦੀਵੇ ਬਣਾਈ ਅਤੇ ਉਹਨਾਂ ਨੂੰ ਇਸ ਉੱਤੇ ਲਗਾਓ ਤਾਂ ਜੋ ਉਹ ਇਸਦੇ ਸਾਹਮਣੇ ਵਾਲੀ ਜਗ੍ਹਾ ਨੂੰ ਰੋਸ਼ਨੀ ਦੇਵੇ।

38ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਹੋਣੇ ਚਾਹੀਦੇ ਹਨ।

39ਸ਼ਮਾਦਾਨ ਅਤੇ ਇਸ ਦਾ ਸਾਰਾ ਸਮਾਨ ਲਗਭਗ ਪੈਂਤੀ ਕਿੱਲੋ ਸ਼ੁੱਧ ਸੋਨੇ ਦਾ ਬਣਿਆ ਹੋਏ।

40ਵੇਖ ਕਿ ਤੂੰ ਉਹਨਾਂ ਨੂੰ ਪਹਾੜ ਉੱਤੇ ਵਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.