20ਇਸ ਤਰ੍ਹਾਂ ਡੇਰੇ ਦੇ ਉੱਤਰ ਵਾਲੇ ਪਾਸੇ, ਵੀਹ ਤੱਖਤੇ ਬਣਾਈ
21ਅਤੇ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਤੱਖਤੇ ਹੇਠ ਦੋ ਚੀਥੀਆਂ ਅਤੇ ਦੂਜੇ ਤੱਖਤੇ ਹੇਠ ਦੋ ਚੀਥੀਆਂ
22ਪੱਛਮ ਵਾਲੇ ਪਾਸੇ ਵੱਲ ਡੇਰੇ ਦੇ ਸਿਰੇ ਤੇ ਛੇ ਤੱਖਤੇ ਬਣਾਈ।
23ਅਤੇ ਡੇਰੇ ਦੇ ਪਿਛਲੇ ਹਿੱਸੇ ਕੋਨਿਆਂ ਲਈ ਦੋ ਤੱਖਤੇ ਬਣਾਈ।
24ਦੋਨਾਂ ਕੋਨਿਆਂ ਨੂੰ ਇਕੱਠੇ ਜੋੜਿਆ ਜਾਣਾ ਚਾਹੀਦਾ ਹੈ ਅਤੇ ਦੋਵੇਂ ਹਿੱਸੇ ਸਿਖਰ ਤੇ ਜੁੜੇ ਹੋਣਗੇ ਅਤੇ ਹੇਠਾਂ ਦਾ ਹਿੱਸਾ ਵੱਖਰਾ ਹੋਵੇਗਾ।