25ਇਸ ਲਈ ਅੱਠ ਤੱਖਤੇ ਹੋਣ ਅਤੇ ਸੋਲ੍ਹਾਂ ਚਾਂਦੀ ਦੀਆਂ ਚੀਥੀਆਂ ਹੋਣ ਹਰੇਕ ਤੱਖਤੇ ਦੇ ਹੇਠਾਂ ਦੋ।
26“ਤੂੰ ਕਿੱਕਰ ਦੀ ਲੱਕੜ ਦੇ ਹੋੜੇ ਬਣਾਈ ਡੇਰੇ ਦੇ ਇੱਕ ਪਾਸੇ ਦੇ ਤੱਖਤੇ ਲਈ ਪੰਜ ਹੋੜੇ,
27ਪੰਜ ਦੂਜੇ ਪਾਸੇ ਲਈ ਅਤੇ ਪੰਜ ਤੰਬੂ ਦੇ ਦੂਰ ਪੱਛਮ ਵੱਲ ਤੱਖਤੇ ਲਈ।
28ਪਿਛਲਾ ਹੋੜਾ ਤੱਖ਼ਤਿਆਂ ਦੇ ਵਿਚਕਾਰੋਂ ਸਿਰੇ ਤੋਂ ਸਿਰੇ ਤੱਕ ਫੈਲਾਉਣ।
29ਤੱਖ਼ਤਿਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਕੜੇ ਦੇ ਉੱਤੇ ਵੀ ਸੋਨਾ ਲਗਾਵੀ। ਲੱਕੜ ਦੀਆਂ ਸੋਟੀਆਂ ਨੂੰ ਵੀ ਸੋਨੇ ਦੀ ਚਾਦਰ ਚੜ੍ਹਾਓ।